ਹੋਆਂਗ ਫੁਕ ਪਗੋਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੋਆਂਗ ਫੁਕ ਪਗੋਡਾ
ਵੀਅਤਨਾਮੀ: Chùa Hoằng Phúc
HoangPhucPagoda5.jpg
ਹੋਆਂਗ ਫੁਕ ਪਗੋਡਾ
ਹੋਆਂਗ ਫੁਕ ਪਗੋਡਾ is located in Earth
ਹੋਆਂਗ ਫੁਕ ਪਗੋਡਾ
ਹੋਆਂਗ ਫੁਕ ਪਗੋਡਾ (Earth)
ਸਾਬਕਾ ਨਾਂਟ੍ਰਾਈ ਕੀਏਨ ਮੰਦਰ
ਹੋਰ ਨਾਂਟ੍ਰਾਈ ਕੀਏਨ ਮੰਦਰ
ਆਮ ਜਾਣਕਾਰੀ
ਸਥਿਤੀਤਟ ਖੇਤਰ ਦੇ ਕਵਾਂਗ ਬਿੰਹ (Quảng Bình) ਪ੍ਰਾਂਤ ਦੇ ਲਏ ਥਵਈ (Lệ Thủy)
ਪਤਾਤਟ ਖੇਤਰ ਦੇ ਕਵਾਂਗ ਬਿਨਹ (Quảng Bình) ਪ੍ਰਾਂਤ ਦੇ ਲਏ ਥਵਈ (Lệ Thủy) ਜਿਲ੍ਹੇ ਦੇ ਮਿਅ ਥਵਈ
(Mỹ Thủy) ਕਮਿਊਨ ਦੇ ਥਵਾਨ ਤਰਾਚ (Thuan Trach)
ਦੇਸ਼ਵਿਅਤਨਾਮ
ਗੁਣਕ ਪ੍ਰਬੰਧ17°11′57″N 106°48′50″E / 17.19917°N 106.81389°E / 17.19917; 106.81389ਗੁਣਕ: 17°11′57″N 106°48′50″E / 17.19917°N 106.81389°E / 17.19917; 106.81389
ਪੁਰਾਣੇ ਫਾਟਕ
ਪੁਰਾਣੇ ਫਾਟਕ

ਹੋਆਂਗ ਫੁਕ ਪਗੋਡਾ (ਵੀਅਤਨਾਮੀ: Chùa Hoằng Phúc, ਅਰਥ: ਮਹਾਨ ਅਸ਼ੀਰਵਾਦ, Hán tự: 弘福寺) ਵਿਅਤਨਾਮ ਦੇ ਉੱਤਰ-ਕੇਂਦਰੀ ਤਟ ਖੇਤਰ ਦੇ ਕੂਏਂਗ ਬਿਨਾਹ (Quảng Bình) ਸੂਬਾ ਦੇ ਲਏ ਥਵਈ (Lệ Thủy) ਜਿਲ੍ਹੇ ਦੇ ਮਿਅ ਥਵਈ (Mỹ Thủy) ਕਮਿਊਨ ਦੇ ਥਵਾਨ ਤਰਾਚ (Thuan Trach) ਪਿੰਡ ਵਿੱਚ ਸਥਿਤ ਇੱਕ ਪਗੋਡਾ ਹੈ। ਇਹ ਲੱਗਪਗ 700 ਸਾਲ ਪੁਰਾਣਾ ਹੈ ਅਤੇ ਵਿਅਤਨਾਮ ਦੇ ਸਭ ਤੋਂ ਪ੍ਰਾਚੀਨ ਪਗੋਡਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1]

ਇਤਿਹਾਸ[ਸੋਧੋ]

1301 ਵਿੱਚ Tran ਵੰਸ਼ ਦੇ ਰਾਜੇ, Trần Nhân Tông ਨੇ ਇਸ ਮੰਦਰ ਦੀ ਯਾਤਰਾ ਕੀਤੀ ਜਿਸਨੂੰ ਉਦੋਂ  ਟ੍ਰਾਈ ਕੀਏਨ ਮੰਦਰ (Tri Kien Temple) ਕਹਿੰਦੇ ਸਨ। ਨਗੁਏਨ ਪਰਿਵਾਰ ਦੇ ਇੱਕ ਸਮਰਾਟ ਨਗੁਏਨ ਫੁਕ ਚੂ ਨੇ 1716 ਵਿਚ ਇਸ ਮੰਦਰ ਦਾ ਕਿਨਹ ਥੀਏਨ ਤੂ (ਕਿਨਹ ਥੀਏਨ ਮੰਦਰ) ਕਰ ਦਿੱਤਾ। ਨਗੁਏਨ ਵੰਸ਼ ਦੇ ਰਾਜਾ ਮਿਨਹ ਮਾਂਗ ਨੇ 1821 ਵਿੱਚ ਇਸ ਮੰਦਰ ਦਾ ਦੌਰਾ ਕੀਤਾ ਅਤੇਇਸਦਾ ਨਾਮ ਹੋਆਂਗ ਫੁਕ ਤੂ (Han tu: 弘福寺) ਰੱਖ ਦਿੱਤਾ, ਜਿਸਨੂੰ ਬੋਲਚਾਲ ਵਿਚ ਚੂਆ ਤਰੈਮ ਜਾਂ ਚੂਆ ਕੁਆਨ (ਤਰੈਮ ਮੰਦਰ ਜਾਂ ਕੁਆਨ ਮੰਦਰ) ਕਹਿੰਦੇ ਹਨ। [2]

ਹਵਾਲੇ[ਸੋਧੋ]

  1. "Quang Binh province: Reconstruction of main facilities of Hoang Phuc pagoda completed". religion.vn. 2016-01-12. Retrieved 2016-01-18. 
  2. "Chùa Hoằng Phúc". Buddhist Shangha. 2014-12-12.