ਹੋਕੂਸਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੋਕੂਸਾਈ
Hokusai portrait.png
ਕਤਸੁਸ਼ਿਕਾ ਹੋਕੂਸਾਈ, ਇੱਕ 1839 ਦੇ ਸਵੈ-ਪੋਰਟਰੇਟ ਵਿੱਚ
ਮੂਲ ਨਾਮ北斎
ਜਨਮਤੋਕੀਤਾਰ
時太郎

ਅੰਦਾਜ਼ਨ (1760-10-31)31 ਅਕਤੂਬਰ 1760
ਈਦੋ (ਅਜੋਕਾ ਟੋਕੀਓ ), ਜਾਪਾਨ
ਮੌਤ10 ਮਈ 1849(1849-05-10) (ਉਮਰ 88)
ਈਦੋ (ਅਜੋਕਾ ਟੋਕੀਓ), ਜਾਪਾਨ
ਰਾਸ਼ਟਰੀਅਤਾਜਾਪਾਨੀ
ਪ੍ਰਸਿੱਧੀ ਉਕੀਓ-ਈ ਪੇਂਟਿੰਗ, ਮੰਗਾ ਅਤੇ ਲੱਕੜ ਦੇ ਗੁਟਕਿਆਂ ਤੇ ਛਪਾਈ
ਕਨਾਗਾਵਾ ਦੀ ਮਹਾਨ ਲਹਿਰ

ਕਤਸੁਸ਼ਿਕਾ ਹੋਕੂਸਾਈ (/ˌhkʊˈs[unsupported input]ˈhkʊs/,[1][2] also ਅਮਰੀਕੀ /ˈhkəs/;[3] ਜਪਾਨੀ: 葛飾 北斎, ਉਚਾਰਨ [katsɯɕi̥ka hokɯ̥sai] ( ਸੁਣੋ); ਅੰ. 31 ਅਕਤੂਬਰ 1760 - 10 ਮਈ 1849) ਇੱਕ ਜਪਾਨੀ ਕਲਾਕਾਰ, ਉਕੀਓ-ਈ ਪੇਂਟਰ ਅਤੇ ਈਦੋ ਪੀਰੀਅਡ ਦਾ ਪ੍ਰਿੰਟਮੇਕਰ ਸੀ।[4] ਈਦੋ (ਹੁਣ ਟੋਕੀਓ) ਵਿੱਚ ਪੈਦਾ ਹੋਇਆ ਹੋਕੂਸਾਈ ਲੱਕੜ ਦੇ ਗੁਟਕਿਆਂ ਦੀ ਪ੍ਰਿੰਟ ਲੜੀ ਮਾਊਂਟ ਫੂਜੀ ਦੇ ਛੱਤੀ ਦ੍ਰਿਸ਼ (富嶽三十六景 Fugaku Sanjūroku-kei?, c. 1831) ਲਈ ਵਧੇਰੇ ਪ੍ਰਸਿੱਧ ਹੈ। ਇਸ ਲੜੀ ਵਿੱਚ ਵਿੱਚ ਕੌਮਾਂਤਰੀ ਤੌਰ 'ਤੇ ਆਈਕੋਨਿਕ ਪ੍ਰਿੰਟ, ਕਨਾਗਾਵਾ ਦੀ ਮਹਾਨ ਲਹਿਰ ਵੀ ਸ਼ਾਮਲ ਹੈ।

ਹੋਕੂਸਾਈ ਨੇ ਜਾਪਾਨ ਵਿੱਚ ਘਰੇਲੂ ਯਾਤਰਾ ਵਿੱਚ ਉਛਾਲ ਅਤੇ ਮਾਊਂਟ ਫੂਜੀ ਦੇ ਨਾਲ ਉਸ ਦੇ  ਵਿਅਕਤੀਗਤ ਲਗਾਉ ਦੇ ਕਰਨ, ਮਾਊਂਟ ਫੂਜੀ ਦੇ ਛੱਤੀ ਦ੍ਰਿਸ਼ ਲੜੀ ਬਣਾਈ।[5] ਇਹ ਲੜੀ, ਅਤੇ ਇਸ ਵਿੱਚ ਵੀ ਵਿਸ਼ੇਸ਼ ਕਰਕੇ ਕਨਾਗਾਵਾ ਦੀ ਮਹਾਨ ਲਹਿਰ ਨਾਮ ਦਾ ਪ੍ਰਿੰਟ ਅਤੇ ਸੁਹਣੀ ਹਵਾ, ਸਾਫ਼ ਸਵੇਰ,  ਦੇ ਕਾਰਨ ਜਾਪਾਨ ਅਤੇ ਵਿਦੇਸ਼ਾਂ ਦੋਨਾਂ ਵਿੱਚ ਹੋਕੂਸਾਈ ਨੂੰ ਬਹੁਤ ਪ੍ਰਸਿੱਧੀ ਮਿਲੀ। ਜਿਵੇਂ ਇਤਿਹਾਸਕਾਰ ਰਿਚਰਡ ਲੇਨ ਨੇ ਸਿੱਟਾ ਕੱਢਿਆ ਹੈ,  "ਵਾਸਤਵ ਵਿੱਚ,  ਜੇਕਰ ਕੋਈ ਇੱਕ ਕੰਮ ਦੱਸਣਾ ਹੋਵੇ ਜਿਸਨੇ ਹੋਕੁਸਾਈ ਦਾ ਨਾਮ ਜਾਪਾਨ ਅਤੇ ਵਿਦੇਸ਼ ਦੋਨਾਂ ਵਿੱਚ ਬਣਾਇਆ ਹੈ,  ਤਾਂ ਉਹ ਇਹ ਯਾਦਗਾਰੀ ਪ੍ਰਿੰਟ-ਲੜੀ ਹੈ।[6] ਹਾਲਾਂ ਕਿ ਇਸ ਲੜੀ ਤੋਂ ਪਹਿਲਾਂ ਹੋਕੂਸਾਈ ਦਾ ਕੰਮ ਨਿਰਸੰਦੇਹ ਮਹੱਤਵਪੂਰਣ ਸੀ, ਪਰ ਇਸ ਲੜੀ ਦੇ ਬਾਅਦ ਹੀ ਉਸ ਨੂੰ ਵਿਆਪਕ ਮਾਨਤਾ ਮਿਲੀ।[7]

ਸ਼ੁਰੂਆਤੀ ਜ਼ਿੰਦਗੀ ਅਤੇ ਕਲਾਤਮਕ ਸਿਖਲਾਈ[ਸੋਧੋ]

<i id="mwOA"><a href="./ ਕਨਾਗਵਾ ਤੋਂ ਮਹਾਨ ਵੇਵ " rel="mw:WikiLink" data-linkid="61" data-cx="{&quot;adapted&quot;:false,&quot;sourceTitle&quot;:{&quot;title&quot;:&quot;The Great Wave off Kanagawa&quot;,&quot;thumbnail&quot;:{&quot;source&quot;:&quot;http://upload.wikimedia.org/wikipedia/commons/thumb/a/a5/Tsunami_by_hokusai_19th_century.jpg/80px-Tsunami_by_hokusai_19th_century.jpg&quot;,&quot;width&quot;:80,&quot;height&quot;:54},&quot;description&quot;:&quot;Woodblock print by Hokusai&quot;,&quot;pageprops&quot;:{&quot;wikibase_item&quot;:&quot;Q252485&quot;},&quot;pagelanguage&quot;:&quot;en&quot;},&quot;targetFrom&quot;:&quot;mt&quot;}" class="cx-link" id="mwOQ" title=" ਕਨਾਗਵਾ ਤੋਂ ਮਹਾਨ ਵੇਵ ">ਕਨਾਗਾਵਾ ਦੀ ਮਹਾਨ ਲਹਿਰ</a></i>, ਹੋਕੂਸਾਈ ਦਾ ਸਭ ਤੋਂ ਮਸ਼ਹੂਰ ਪ੍ਰਿੰਟ, ਮਾਊਂਟ ਫੂਜੀ ਦੇ ਛੱਤੀ ਦ੍ਰਿਸ਼ ਲੜੀ ਵਿੱਚ ਪਹਿਲਾ ਹੈ।
ਸਰਲੀਕ੍ਰਿਤ ਡਰਾਇੰਗ ਵਿੱਚ ਤੇਜ਼ ਪਾਠਾਂ ਤੋਂ ਐਗਰੇਟਸ
ਹੋਕੁਸਾਈ ਮੰਗਾ ਵਿੱਚੋਂ ਨਹਾਉਣ ਵਾਲਿਆਂ ਦੀ ਤਸਵੀਰ
ਸੰਨ 1817 ਵਿੱਚ ਹੋਕੂਸਾਈ ਦੀ ਮਹਾਨ ਦਾਰੂਮਾ ਪੇਂਟਿੰਗ ਦਾ ਸਮਕਾਲੀ ਪ੍ਰਿੰਟ

ਹੋੱਕੂਸਾਈ ਦੀ ਜਨਮ ਤਰੀਕ ਦਾ ਸਪਸ਼ਟ ਪਤਾ ਨਹੀਂ ਹੈ, ਪਰੰਤੂ ਅਕਸਰ ਈਦੋ ਦੇ ਕਤਸੁਸ਼ਿਕਾ ਜ਼ਿਲੇ ਦੇ ਇੱਕ ਕਾਰੀਗਰ ਪਰਿਵਾਰ ਵਿੱਚ ਹਰਕੇ ਯੁੱਗ ਦੇ 10 ਵੇਂ ਸਾਲ ਦੇ 9 ਵੇਂ ਮਹੀਨੇ ਦੇ 23 ਵੇਂ ਦਿਨ (ਜਾਂ ਪੁਰਾਣੇ ਕੈਲੰਡਰ ਮੁਤਾਬਕ 31 ਅਕਤੂਬਰ 1760) ਦੱਸਿਆ ਜਾਂਦਾ ਹੈ।[8] ਉਸ ਦੇ ਬਚਪਨ ਦਾ ਨਾਮ ਤੋਕੀਤਾਰ ਸੀ।[9] ਇਹ ਮੰਨਿਆ ਜਾ ਰਿਹਾ ਹੈ ਉਸ ਦਾ ਪਿਤਾ ਸ਼ੀਸ਼ੇ-ਸਾਜ ਨਾਕਾਜੀਮਾ ਈਸੇ, ਸ਼ੋਗਨ ਲਈ ਸ਼ੀਸ਼ੇ ਬਣਾਉਂਦਾ ਹੁੰਦਾ ਸੀ। ਉਸ ਦੇ ਪਿਤਾ ਹੋਕੂਸਾਈ ਨੂੰ ਆਪਣਾ ਵਾਰਸ ਨਹੀਂ ਬਣਾਇਆ, ਇਸ ਲਈ ਸੰਭਵ ਹੈ ਕਿ ਉਸ ਦੀ ਮਾਤਾ ਇੱਕ ਦਾਸੀ ਸੀ। ਹੋਕੂਸਾਈ ਨੇ ਛੇ ਸਾਲ ਦੀ ਉਮਰ ਵਿੱਚ ਪੇਂਟਿੰਗ ਦੀ ਸ਼ੁਰੂਆਤ ਕਰ ਦਿੱਤੀ ਸੀ, ਸ਼ਾਇਦ ਉਸਨੇ ਆਪਣੇ ਪਿਤਾ ਤੋਂ ਇਹ ਕਲਾ ਸਿੱਖੀ, ਜਿਸ ਨੂੰ ਸ਼ੀਸ਼ਿਆਂ ਉੱਤੇ ਕੰਮ ਕਰਦਿਆਂ ਸ਼ੀਸ਼ਿਆਂ ਦੇ ਆਲੇ ਦੁਆਲੇ ਡਿਜ਼ਾਈਨਦਾਰ ਪੇਂਟਿੰਗ ਬਣਾਉਣਾ ਸ਼ਾਮਲ ਸੀ।

ਹਵਾਲੇ[ਸੋਧੋ]

  1. ਫਰਮਾ:Cite American Heritage Dictionary
  2. ਫਰਮਾ:Cite Merriam-Webster
  3. "Hokusai, Katsushika" (US) and ਫਰਮਾ:Cite Oxford Dictionaries
  4. Nussbaum, Louis Frédéric. (2005). "Hokusai" in Japan Encyclopedia, p. 345.
  5. Smith [page needed]
  6. Nagata, Seiji. Hokusai: Genius of the Japanese Ukiyo-e. Kodansha, Tokyo, 1999. [page needed]
  7. Kleiner, Fred S. and Christin J. Mamiya, (2009). Gardner's Art Through the Ages: Non-Western Perspectives, p. 115.
  8. Weston, p. 116
  9. Nagata [page needed]