ਸਮੱਗਰੀ 'ਤੇ ਜਾਓ

ਹੋਜ਼ੇ ਸਾਰਾਮਾਗੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋਜ਼ੇ ਸਾਰਾਮਾਗੋ
ਜਨਮਹੋਜ਼ੇ ਦੇ ਸੂਸਾ ਸਾਰਾਮਾਗੋ
(1922-11-16)16 ਨਵੰਬਰ 1922
Azinhaga, Santarém, Portugal
ਮੌਤ18 ਜੂਨ 2010(2010-06-18) (ਉਮਰ 87)
Tías, Lanzarote, Spain
ਕਿੱਤਾਲੇਖਕ
ਰਾਸ਼ਟਰੀਅਤਾਪੁਰਤਗਾਲੀ
ਕਾਲ1947 – 2010
ਪ੍ਰਮੁੱਖ ਕੰਮ Blindness
Seeing
Death with Interruptions
The Stone Raft
The Elephant's Journey
ਪ੍ਰਮੁੱਖ ਅਵਾਰਡCamões Prize (1995)
ਸਾਹਿਤ ਲਈ ਨੋਬਲ ਇਨਾਮ (1998)
ਜੀਵਨ ਸਾਥੀPilar del Rio (1988-2010)
Ilda Reis (1944-1970)
ਦਸਤਖ਼ਤ
ਵੈੱਬਸਾਈਟ
www.josesaramago.org

ਜੋਜ਼ੇ ਦੇ ਸੂਸਾ ਸਾਰਾਮਾਗੋ, GColSE (ਪੁਰਤਗਾਲੀ: [ʒuˈzɛ ðɨ ˈsozɐ sɐɾɐˈmaɣu]; 16 ਨਵੰਬਰ 1922 – 18 ਜੂਨ 2010), ਇੱਕ ਵਿਵਾਦਗ੍ਰਸਤ ਪੁਰਤਗਾਲੀ ਲੇਖਕ ਸੀ ਅਤੇ ਉਸਨੇ 1998 ਦਾ ਸਾਹਿਤ ਲਈ ਨੋਬਲ ਇਨਾਮ ਹਾਸਲ ਕੀਤਾ ਸੀ। ਉਸਦੀਆਂ ਰਚਨਾਵਾਂ ਜਿਨ੍ਹਾਂ ਵਿੱਚੋਂ ਕੁਝ ਨੂੰ ਰੂਪਕ-ਕਥਾ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ, ਇਤਿਹਾਸਕ ਘਟਨਾਵਾਂ ਬਾਰੇ ਮਨੁੱਖੀ ਫੈਕਟਰ ਤੇ ਜ਼ੋਰ ਦਿੰਦੇ ਹੋਏ ਸਬਵਰਸਿਵ ਝਾਕੀਆਂ ਪੇਸ਼ ਕਰਦੀਆਂ ਹਨ। ਹੈਰਲਡ ਬਲੂਮ ਨੇ ਉਸਨੂੰ "ਮਹਾਨਤਮ ਜੀਵਤ ਨਾਵਲਕਾਰ" ਦੇ ਤੌਰ 'ਤੇ ਸਲਾਹਿਆ ਸੀ ਅਤੇ ਉਸ ਨੂੰ "ਪੱਛਮੀ ਕੈਨਨ ਦਾ ਸਥਾਈ ਅੰਗ" ਸਮਝਦਾ ਹੈ।[2]

ਹਵਾਲੇ

[ਸੋਧੋ]
  1. 1.0 1.1 1.2 1.3 1.4
  2. "ਪੁਰਾਲੇਖ ਕੀਤੀ ਕਾਪੀ". Archived from the original on 17 ਅਗਸਤ 2013. Retrieved 3 ਸਤੰਬਰ 2015.