ਹੜੱਪਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੜੱਪਾ
ਹੜੱਪਾ ہڑپّہ
ਇੱਕ ਵੱਡਾ ਖੂਹ ਅਤੇ ਨਾਲ ਇਸ਼ਨਾਨ ਕਰਨ ਦੀ ਥਾਂ 2200 ਈ.ਪੂ. ਤੋਂ 1900 ਈ.ਪੂ. ਹੜੱਪਾ ਦੇ ਫਾਈਨਲ ਪੜਾਅ ਦੇ ਖੰਡਰ ਹਨ।
ਹੜੱਪਾ is located in ਪਾਕਿਸਤਾਨ
ਹੜੱਪਾ
Shown within ਪਾਕਿਸਤਾਨ
ਟਿਕਾਣਾਸਾਹੀਵਾਲ ਜ਼ਿਲ੍ਹਾ, ਪੰਜਾਬ, ਪਾਕਿਸਤਾਨ
ਗੁਣਕ30°37′44″N 72°51′50″E / 30.62889°N 72.86389°E / 30.62889; 72.86389
ਕਿਸਮSettlement
ਰਕਬਾ150 ha (370 acres)
ਅਤੀਤ
ਕਾਲ3000 ਈ.ਪੂ.
ਸੱਭਿਆਚਾਰਸਿੰਧ ਘਾਟੀ ਸਭਿਅਤਾ
ਜਗ੍ਹਾ ਬਾਰੇ
ਹਾਲਤਖੰਡਰ
ਮਲਕੀਅਤਜਨਤਕ
ਲੋਕਾਂ ਦੀ ਪਹੁੰਚਹਾਂ

ਹੜੱਪਾ. ਸਾਹੀਵਾਲ ਜ਼ਿਲੇ ਵਿੱਚ ਇੱਕ ਕਸਬੇ ਦਾ ਨਾਮ ਹੈ। ਇੱਥੇ ਇੱਕ ਪੁਰਾਣਾ ਥੇਹ ਖੋਦਣ ਤੋਂ ਬਹੁਤ ਪੁਰਾਣੀਆਂ ਚੀਜ਼ਾਂ ਨਿਕਲੀਆਂ ਹਨ। ਇਹ ਜਗਾ ਪਾਕਿਸਤਾਨ ਦੇ ਵਿੱਚ ਹੈ।

ਹੜੱਪਾ ਦਾ ਇਤਿਹਾਸ[ਸੋਧੋ]

ਹੜੱਪਾ, ਸਿੰਧੂ ਘਾਟੀ ਦੀ ਤਹਿਜ਼ੀਬ[ਸੋਧੋ]

ਹੜੱਪਾ, ਸਿੰਧੂ ਘਾਟੀ ਦੀ ਤਹਿਜ਼ੀਬ ਦਾ ਕੇਂਦਰ ਸੀ। ਇਹ ਸ਼ਹਿਰ ਕੁਛ ਅਨੁਮਾਨਾਂ ਮੁਤਾਬਿਕ 3300 ਈਪੂ ਤੋਂ 1600 ਈਪੂ ਤੱਕ ਰਿਹਾ। ਇਥੇ ਚਾਲੀ ਹਜ਼ਾਰ ਦੇ ਕਰੀਬ ਆਬਾਦੀ ਰਹੀ।

ਹਵਾਲੇ[ਸੋਧੋ]