ਹੰਸਿਕਾ ਮੋਟਵਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੰਸਿਕਾ ਮੋਟਵਾਨੀ
Hansika.jpg
2016 ਵਿੱਚ ਹੰਸਿਕਾ
ਜਨਮ (1991-08-09) 9 ਅਗਸਤ 1991 (ਉਮਰ 28)[1]
ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2001–2005, 2007–ਵਰਤਮਾਨ

ਹੰਸਿਕਾ ਮੋਟਵਾਨੀ ਇੱਕ ਭਾਰਤੀ ਅਦਾਕਾਰਾ ਹੈ ਜਿਸਨੇ ਆਪਣੀ ਪ੍ਰਮੁੱਖ ਪਛਾਣ ਤਾਮਿਲ ਅਤੇ ਤੇਲਗੂ ਫ਼ਿਲਮਾਂ ਵਿੱਚ ਬਣਾਈ। ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੁਆਤ ਤੇਲਗੂ ਫ਼ਿਲਮ ਦੇਸਮੁਦੁਰੁ ਤੋਂ ਕੀਤੀ ਜਿਸ ਲਈ ਇਸਨੂੰ ਫ਼ਿਲਮ ਫ਼ੇਅਰ ਅਵਾਰਡ ਫੋਰ ਬੇਸਟ ਫੀਮੇਲ ਡੇਬਿਊ-ਸਾਉਥ ਮਿਲਿਆ।

ਮੁੱਢਲਾ ਜੀਵਨ[ਸੋਧੋ]

ਹੰਸਿਕਾ ਦਾ ਜਨਮ ਮੁੰਬਈ, [[ਭਾਰਤ ਵਿੱਚ ਹੋਇਆ। ਹੰਸਿਕਾ ਦੇ ਪਿਤਾ ਪ੍ਰਦੀਪ ਮੋਟਵਾਨੀ ਇੱਕ ਬਿਜਨੈਸਮੈਨ ਅਤੇ ਮਾਤਾ ਮੋਨਾ ਮੋਟਵਾਨੀ, ਚਮੜੀ ਦੇ ਇਲਾਜ ਦੀ ਮਾਹਿਰ ਸੀ। ਇਸਦਾ ਇੱਕ ਭਰਾ ਹੈ ਜਿਸਦਾ ਨਾਂ ਪ੍ਰਕਾਸ਼ ਮੋਟਵਾਨੀ ਹੈ।[2] ਹੰਸਿਕਾ ਦੀ ਮਾਤ-ਬੋਲੀ ਸਿੰਧੀ ਹੈ।[3] ਹੰਸਿਕਾ ਨੇ ਪੋਦਾਰ ਇੰਟਰਨੈਸ਼ਨਲ ਸਕੂਲ, ਮੁੰਬਈ ਟੋ ਸਿੱਖਿਆ ਪ੍ਰਾਪਤ ਕੀਤੀ।[4]

ਕੈਰੀਅਰ[ਸੋਧੋ]

ਹੰਸਿਕਾ ਨੇ ਆਪਣਾ ਐਕਟਿੰਗ ਕੈਰੀਅਰ ਸ਼ਾਕਾ ਲਾਕਾ ਬੂਮ ਬੂਮ ਸੀਰੀਅਲ ਤੋਂ ਸ਼ੁਰੂ ਕੀਤਾ। ਇਸ ਤੋਂ ਬਾਅਦ ਇਸਨੇ ਭਾਰਤੀ ਨਾਟਕ ਦੇਸ ਮੇਂ ਨਿਕਲਾ ਹੋਗਾ ਚਾਂਦ ਵਿੱਚ ਭੂਮਿਕਾ ਅਦਾ ਕੀਤੀ ਅਤੇ ਪਸੰਦੀਦਾ ਬੱਚੇ ਐਕਟਰ ਦਾ ਅਵਾਰਡ ਜਿੱਤਿਆ। ਇਸ ਤੋਂ ਬਾਅਦ ਇਸਨੇ ਕੋਈ ਮਿਲ ਗਿਆ ਫ਼ਿਲਮ ਵਿੱਚ ਪ੍ਰੀਤੀ ਜ਼ਿੰਟਾ ਅਤੇ ਰਿਤਿਕ ਰੋਸ਼ਨ ਨਾਲ ਕੰਮ ਕੀਤਾ।

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ ਰਿਮਾਰਕ
2003 ਹਵਾ ਸੰਜਨਾ ਦੀ ਧੀ ਹਿੰਦੀ ਚਾਇਲਡ ਆਰਟਿਸਟ
ਕੋਈ... ਮਿਲ ਗਯਾ ਪ੍ਰਿਆ ਸਿਕਸ ਹਿੰਦੀ ਚਾਇਲਡ ਆਰਟਿਸਟ
ਆਬਰਾ ਕਾ ਡਾਬਰਾ ਪਿੰਕੀ ਹਿੰਦੀ ਚਾਇਲਡ ਆਰਟਿਸਟ
ਏਲਾ ਚੇਪਾਨੁ ਪਿੰਕੀ ਤੇਲਗੂ ਚਾਇਲਡ ਆਰਟਿਸਟ
2004 ਜਾਗੋ ਸ਼ਰੂਤੀ ਹਿੰਦੀ ਚਾਇਲਡ ਆਰਟਿਸਟ
ਹਮ ਕੌਣ ਹੈ? ਸਾਰਾ ਵਿਲੀਅਮਜ਼ ਹਿੰਦੀ ਚਾਇਲਡ ਆਰਟਿਸਟ
2007 ਦੇਸਮਰੁਦੁਰੁ ਵਿਸ਼ਾਲੀ ਤੇਲਗੂ ਫ਼ਿਲਮ ਅਵਾਰਡ ਫ਼ਾਰ ਬੇਸਟ ਫੀਮੇਲ ਡੇਬਿਊ – ਸਾਉਥ
ਆਪ ਕਾ ਸੁਰੂਰ ਰੀਆ ਹਿੰਦੀ ਨਾਮਜ਼ਦ—ਫ਼ਿਲਮ ਅਵਾਰਡ ਫ਼ਾਰ ਬੇਸਟ ਫੀਮੇਲ ਡੇਬਿਊ
2008 ਬਿੰਦਾਸ ਪ੍ਰੀਤੀ ਕੰਨੜ
ਕੰਤਰੀ ਵਾਰਾਲਕਸ਼ਮੀ ਤੇਲਗੂ
ਮਨੀ ਹੈ ਤੋ ਹਨੀ ਹੈ ਆਸ਼ਿਮਾ ਕਪੂਰ ਹਿੰਦੀ
2009 ਮਸਕਾ ਮਿੰਨੁ ਤੇਲਗੂ
ਬਿੱਲਾ ਪ੍ਰਿਯਾ ਤੇਲਗੂ ਕੈਮਿਓ ਰੋਲ
ਜਯੀਭਾਵਾ ਅੰਜਲੀ ਨਾਰਾਸ਼ਿਮਾ ਤੇਲਗੂ
ਸਿੰਘਮ II ਸਾਥਿਆ ਤਾਮਿਲ
ਬਰਿਆਨੀ ਪ੍ਰਿਅੰਕਾ ਤਾਮਿਲ
ਪੁਲੀ ਪ੍ਰਿੰਸਿਸ ਮੰਥਾਗਿਨੀ ਤਾਮਿਲ
ਗੌਤਮ ਨੰਦਾ ਸਪੁਰਥੀ ਤੇਲਗੂ ਫ਼ਿਲਮਿੰਗ

ਟੈਲੀਵਿਜ਼ਨ[ਸੋਧੋ]

ਸਾਲ ਸਿਰਲੇਖ ਭੂਮਿਕਾ ਭਾਸ਼ਾ
2001–03 ਦੇਸ ਮੇਂ ਨਿਕਲਾ ਹੋਗਾ ਚਾਂਦ ਟੀਨਾ ਹਿੰਦੀ
2001 ਸ਼ਾਕਾ ਲਾਕਾ ਬੂਮ ਬੂਮ ਕਰੁਣਾ/ ਸ਼ੋਨਾ
2002 ਕਿਉਂਕਿ ਸਾਸ ਭੀ ਕਭੀ ਬਹੂ ਥੀ ਬਾਵਰੀ ਵੀਰਾਨੀ
2002 ਸੋਨ ਪਰੀ ਸਵੀਟੀ
2003 ਕ੍ਰਿਸ਼ਮਾ ਕਾ ਕ੍ਰਿਸ਼ਮਾ ਟੀਨਾ
2004–05 ਹਮ 2 ਹੈਂ ਨਾ ਕਰੀਨਾ / ਕੋਯਲ[5]
2005 ਸੇਲਿਬ੍ਰਿਟੀ ਫੇਮ ਗੁਰੂਕੁਲ ਹੰਸਿਕਾ (ਪ੍ਰਤਿਯੋਗੀ)[6]

ਹਵਾਲੇ[ਸੋਧੋ]

  1. "AS HANSIKA TURNS 21". m.indiaglitz.com. 
  2. "Hansika's tryst with Kevin Pietersen". Deccan Chronicle. 2013-04-10. Retrieved 2013-08-19. 
  3. Sreedhar, Pillai (8 August 2009). "I'm here to entertain: Hansika". The Times of India. Retrieved 19 August 2013. 
  4. My life begins now: Hansika
  5. "Hansika Motwani 25 Aug 2004". TellychakkarTeam. 
  6. "Now, Celebrity Fame Gurukul".