ਹੱਥਲਿਖਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਹੱਥਲਿਖਤ (manuscript) ਉਸ ਦਸਤਾਵੇਜ਼ ਨੂੰ ਕਹਿੰਦੇ ਹਨ ਜੋ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਦੁਆਰਾ ਹੱਥ ਨਾਲ ਲਿਖੀ ਗਈ ਹੋਵੇ, ਜਿਵੇਂ ਹੱਥਲਿਖਤ ਪੱਤਰ। ਪ੍ਰਿੰਟ ਕੀਤਾ ਹੋਇਆ ਜਾਂ ਕਿਸੇ ਹੋਰ ਢੰਗ ਨਾਲ ਕਿਸੇ ਦੂਜੇ ਦਸਤਾਵੇਜ਼ ਤੋਂ (ਜੰਤਰਿਕ ਰੀਤੀ ਨਾਲ) ਨਕਲ ਕਰਕੇ ਤਿਆਰ ਸਮਗਰੀ ਨੂੰ ਹੱਥਲਿਖਤ ਨਹੀਂ ਕਹਿੰਦੇ।