ਹੱਲਾ ਬੰਟੂ ਹੱਲਾ
ਦਿੱਖ
| ਲੇਖਕ | ਸ਼੍ਰੀਨਿਵਾਸ ਬੀ. ਵੈਦਿਆ |
|---|---|
| ਦੇਸ਼ | ਭਾਰਤ |
| ਭਾਸ਼ਾ | ਕੰਨੜਾ |
| ਵਿਧਾ | ਗਲਪ, ਸਮਾਜਿਕ |
| ਪ੍ਰਕਾਸ਼ਨ | 2008 ਮਨੋਹਰ ਗ੍ਰੰਥਾ ਮਾਲਾ, ਧਾਰਵਦ |
| ਮੀਡੀਆ ਕਿਸਮ | ਪ੍ਰਿੰਟ (ਪੇਪਰਬੈਕ) |
| ਸਫ਼ੇ | 314 |
| ਆਈ.ਐਸ.ਬੀ.ਐਨ. | 978-81-88478-50-7 9788188478149 |
ਹੱਲਾ ਬੰਟੂ ਹੱਲਾ ਸ਼੍ਰੀਨਿਵਾਸ ਬੀ. ਵੈਦਿਆ ਦੁਆਰਾ ਲਿਖਿਆ ਇੱਕ ਨਾਵਲ ਹੈ।[1] ਵੈਦਿਆ ਨੂੰ ਇਸ ਨਾਵਲ ਲਈ 2008 ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[2] ਇਹ ਨਾਵਲ ਉੱਤਰੀ ਕਰਨਾਟਕ ਦੇ ਇੱਕ ਪਿੰਡ ਦੀ ਕਹਾਣੀ ਦੱਸਦਾ ਹੈ, 1853 ਤੋਂ 1947 ਤੱਕ ਇੱਕ ਸਦੀ ਦੇ ਅਰਸੇ ਤੱਕ ਪਿੰਡ ਵਿੱਚ ਹੁੰਦੀ ਸਮਾਜਿਕ ਅਤੇ ਰਾਜਨੀਤਿਕ ਉਥਲ-ਪੁਥਲ ਦੀ ਜਾਣਕਾਰੀ ਦਿੰਦਾ ਹੈ, ਜਿਵੇਂ ਕਿ ਪਿੰਡ ਦੇ ਇੱਕ ਬਜ਼ੁਰਗ ਵਿਅਕਤੀ ਦੁਆਰਾ ਦੇਖਿਆ ਗਿਆ ਹੈ।[3]
ਹਵਾਲੇ
[ਸੋਧੋ]- ↑ Ashok, T.P. (18 October 2012). "Close to life". The Hindu. Retrieved 5 January 2020.
- ↑ "Kannada Sahitya Academy Award from Central Government". Archived from the original on 4 March 2016. Retrieved 22 January 2016.
- ↑ "The Hindu News on Sahitya Akademi award for Srinivas Vaidya".
{{cite web}}: Missing or empty|url=(help)