੧੭੭੩ ਦਾ ਰੈਗੂਲੇਟਿੰਗ ਐਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

1773 ਦਾ ਰੈਗੂਲੇਟਿੰਗ ਐਕਟ ਇੰਗਲੈਡ ਦੀ ਪਾਰਲੀਮੈਂਟ ਦੁਆਰਾ ਈਸਟ ਇੰਡੀਆ ਕੰਪਨੀ[1] ਦੇ ਭਾਰਤ ਵਿੱਚ ਰਾਜ ਦੀ ਦੇਖਭਾਲ ਕਰਨ ਲਈ ਬਣਾਇਆ ਗਿਆ ੲਿੱਕ ਕਾਨੂੰਨ ਸੀ। ੲਿਸ ਦਾ ਮਕਸਦ ਬ੍ਰਿਟਿਸ਼ ਸਰਕਾਰ ਦਾ ਭਾਰਤ ਦੀ ਰਾਜਨੀਤੀ ਅਤੇ ਪ੍ਰਸ਼ਾਸਨ ਉੱਪਰ ਕੰਟਰੋਲ ਕਰਨਾ ਸੀ। ਪਰ ਇਹ ਐਕਟ ਕੰਪਨੀ ਦੇ ਮਾਮਲਿਆਂ ਦਾ ਲੰਬੇ ਸਮੇਂ ਲਈ ਹੱਲ ਨਾ ਲੱਭ ਸਕਿਆ ਅਤੇ ਕੰਪਨੀ ਨੂੰ 1784 ਵਿੱਚ ਦੁਬਾਰਾ ਪਿਟਸ ਇੰਡੀਆ ਐਕਟ ਬਣਾਉਣਾ ਪਿਆ।

ਅੈਕਟ ਦੇ ਸਿੱਟੇ[ਸੋਧੋ]

  1. ਪਹਿਲੀ ਵਾਰ ਬੰਗਾਲ ਦਾ ਗਵਰਨਰ ਜਨਰਲ ਨਿਯਕੁਤ ਕੀਤਾ। ਪਹਿਲਾ ਗਵਰਨਰ ਜਨਰਲ ਲਾਰਡ ਵਾਰਨ ਹਾਸਟਿੰਗਸ ਸੀ।
  2. ਬੰਬੇ ਅਤੇ ਮਦਰਾਸ ਰਾਜਾਂ ਦੇ ਛੋਟੇ ਦਰਜੇ ਦੇ ਗਵਰਨਰ ਜਨਰਲ ਨਿਜੁਕਤ ਕੀਤੇ ਗਏ।
  3. ਕਲਕੱਤਾ ਵਿੱਚ 1774 ਵਿੱਚ ਸੁਪਰੀਮ ਕੋਰਟ ਸਥਾਪਿਤ ਕੀਤੀ ਗਈ। ਜਿਸ ਵਿੱਚ ਇੱਕ ਮੁੱਖ ਜੱਜ ਤੇ ਤਿੰਨ ਹੋਰ ਜੱਜ ਸਨ।

ਹਵਾਲੇ[ਸੋਧੋ]