1919
ਦਿੱਖ
(੧੯੧੯ ਤੋਂ ਮੋੜਿਆ ਗਿਆ)
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1880 ਦਾ ਦਹਾਕਾ 1890 ਦਾ ਦਹਾਕਾ 1900 ਦਾ ਦਹਾਕਾ – 1910 ਦਾ ਦਹਾਕਾ – 1920 ਦਾ ਦਹਾਕਾ 1930 ਦਾ ਦਹਾਕਾ 1940 ਦਾ ਦਹਾਕਾ |
ਸਾਲ: | 1916 1917 1918 – 1919 – 1920 1921 1922 |
1919, 20ਵੀਂ ਸਦੀ ਦੇ 1910 ਦਾ ਦਹਾਕਾ ਦਾ ਸਾਲ ਹੈ, ਇਹ ਸਾਲ ਬੁੱਧਵਾਰ ਨਾਲ ਸ਼ੁਰੂ ਹੋਇਆ
ਘਟਨਾ
[ਸੋਧੋ]- 5 ਜਨਵਰੀ – ਜਰਮਨੀ ਵਿੱਚ ਨੈਸ਼ਨਲ ਸੋਸ਼ਲਿਸਟ ਪਾਰਟੀ ਬਣੀ।
- 21 ਜਨਵਰੀ – ਸਿਨ ਫ਼ੇਅਨ ਨੇ ਆਜ਼ਾਦ ਆਇਰਲੈਂਡ ਦੀ ਪਾਰਲੀਮੈਂਟ ਦਾ ਐਲਾਨ ਕੀਤਾ।
- 4 ਜੂਨ – ਅਮਰੀਕਾ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਹਾਸਲ ਹੋਇਆ।
- 27 ਜੂਨ –ਵਰਸੇਲਜ਼ ਦੀ ਟਰੀਟੀ (ਅਹਿਦਨਾਮੇ) ‘ਤੇ ਦਸਤਖ਼ਤ ਹੋਏ ਅਤੇ ਪਹਿਲੀ ਸੰਸਾਰ ਜੰਗ ਦਾ ਰਸਮੀ ਤੌਰ 'ਤੇ ਖ਼ਾਤਮ ਹੋ ਗਈ।
- 23 ਦਸੰਬਰ –ਬਰਤਾਨੀਆ ਨੇ ਭਾਰਤ ਵਿੱਚ ਨਵਾਂ ਵਿਧਾਨ ਲਾਗੂ ਕੀਤਾ।
- 30 ਨਵੰਬਰ – ਫ਼ਰਾਂਸ ਵਿੱਚ ਔਰਤਾਂ ਨੇ ਪਹਿਲੀ ਵਾਰ ਵੋਟਾਂ ਪਾਈਆਂ।
- 8 ਦਸੰਬਰ – ਸਿੱਖ ਲੀਗ ਜਥੇਬੰਦੀ ਕਾਇਮ ਕੀਤੀ ਗਈ।
- 27 ਦਸੰਬਰ –ਕਾਗਰਸ ਅਤੇ ਮੁਸਲਮ ਲੀਗ ਦੇ ਮੁਕਾਬਲੇ ਵਿੱਚ ਸਿੱਖ ਲੀਗ ਬਣੀ।
ਜਨਮ
[ਸੋਧੋ]ਪੰਜਾਬੀ ਦੀ ਪ੍ਰਸਿੱਧ ਲੇਖਿਕਾ ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ,ਸੰਨ 1919 ਨੂੰ ਗੁਜਰਾਂਵਾਲਾ, ਪਾਕਿਸਤਾਨ ਵਿਖੇ ਹੋਇਆ।
ਮਰਨ
[ਸੋਧੋ]- 3 ਮਾਰਚ– ਪ੍ਰਸਿੱਧ ਮਰਾਠੀ ਲੇਖਕ ਹਰੀਨਾਰਾਇਣ ਆਪਟੇ ਦਾ ਦਿਹਾਂਤ ਹੋਇਆ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |