27 ਦਸੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31
2019

'27 ਦਸੰਬਰ' ਦਾ ਦਿਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 361ਵਾਂ(ਲੀਪ ਸਾਲ ਵਿੱਚ 362ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 4 ਦਿਨ ਬਾਕੀ ਹਨ। ਅੱਜ 'ਵੀਰਵਾਰ' ਹੈ ਅਤੇ 'ਨਾਨਕਸ਼ਾਹੀ ਕੈਲੰਡਰ' ਮੁਤਾਬਕ ਇਹ '12 ਪੋਹ' ਬਣਦਾ ਹੈ।

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ[ਸੋਧੋ]

  • ਸੰਵਿਧਾਨ ਦਿਨ - ੳੁੱਤਰੀ ਕੋਰੀਅਾ।
  • ਅਪਾਤਕਾਲ(ਐਮਰਜੈਂਸੀ) ਬਚਾਓ ਦਿਵਸ - ਰੂਸ।
  • ਸੈਂਟ ਸਟੀਫ਼ਨ ਦਿਵਸ(ਪੂਰਬੀ ਆਰਥੋਡਾਕਸ ਚਰਚ ਅਨੁਸਾਰ) - ਰੋਮਾਨੀਆ ਵਿੱਚ ਇੱਕ ਪਬਲਿਕ ਛੁੱਟੀ ਹੁੰਦੀ ਹੈ।
  • ਕ੍ਰਿਸਮਸ ਦੇ ਬਾਰ੍ਹਵੇਂ ਦਿਨ ਦਾ ਤੀਜਾ ਹਿੱਸਾ - ਪੱਛਮੀ ਈਸਾਈ ਧਰਮ।

ਵਾਕਿਆ[ਸੋਧੋ]

  • 1911'ਜਨ-ਗਣ-ਮਨ' ਨੂੰ ਪਹਿਲੀ ਵਾਰ ਕਾਂਗਰਸ ਦੇ ਕਲਕੱਤਾ ਮਹਾਂ-ਸਮਾਗਮ ਵਿੱਚ ਗਾਇਆ ਗਿਆ।
  • 1919ਕਾਂਗਰਸ ਅਤੇ 'ਆਲ ਇੰਡੀਆ ਮੁਸਲਿਮ ਲੀਗ਼' ਦੇ ਮੁਕਾਬਲੇ ਵਿੱਚ ਸਿੱਖ ਲੀਗ਼ ਬਣੀ।
  • 1929 –ਰੂਸੀ ਇਨਕ਼ਲਾਬ ਦੇ ਮੋਢੀਆਂ ਵਿੱਚੋਂ ਇਕ 'ਲਿਓ ਟਰਾਟਸਕੀ' ਨੂੰ ਰੂਸੀ ਕਮਿਊਨਿਸਟ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ।
  • 1939ਟਰਕੀ ਵਿੱਚ ਭੂਚਾਲ ਨਾਲ਼ 11000 ਲੋਕ ਮਾਰੇ ਗਏ।
  • 1941ਜਾਪਾਨ ਨੇ ਫ਼ਿਲਪੀਨਜ਼ ਦੀ ਰਾਜਧਾਨੀ ਮਨੀਲਾ ਉੱਤੇ ਬਿਨਾਂ ਵਜ੍ਹਾ ਸਿਰਫ਼ ਦਹਿਸ਼ਤ ਫੈਲਾਉਣ ਵਾਸਤੇ ਬੰਬ ਸੁੱਟੇ।
  • 1945 –28 ਦੇਸ਼ਾਂ ਨੇ ਮਿਲ ਕੇ 'ਵਿਸ਼ਵ ਬੈਂਕ'(ਜਾਂ ਅੰਤਰਰਾਸ਼ਟਰੀ ਮਨਿਓਰਟੀ ਫੰਡ) ਕਾਇਮ ਕੀਤਾ।
  • 1949ਹਾਲੈਂਡ ਦੀ ਰਾਣੀ ਜੂਲੀਆਨਾ ਨੇ ਇੰਡੋਨੇਸ਼ੀਆ ਨੂੰ 300 ਸਾਲ ਬਾਅਦ ਆਜ਼ਾਦੀ ਦੇ ਦਿੱਤੀ।
  • 1979ਅਫ਼ਗ਼ਾਨਿਸਤਾਨ ਵਿੱਚ ਰੂਸ ਦੇ ਕਠਪੁਤਲੀ ਨੁਮਾਇੰਦੇ ਰਾਸ਼ਟਰਪਤੀ 'ਬਾਬਰਕ ਕਾਰਮਾਲ' ਨੇ ਮੁਲਕ ਦੀ ਵਾਗਡੋਰ ਸੰਭਾਲੀ।
  • 1966 – ਸਿੱਖ ਅਾਗੂ ਸੰਤ ਫ਼ਤਿਹ ਸਿੰਘ ਨੇ ਬਿਨਾਂ ਕੁੱਝ ਹਾਸਲ ਕੀਤੇ ਮਰਨ ਵਰਤ ਛੱਡਿਆ।

ਜਨਮ[ਸੋਧੋ]

ਦਿਹਾਂਤ[ਸੋਧੋ]

BadSalzdetfurthBadenburgerStr060529.jpg ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png