ਐਨੀਮੇ
Jump to navigation
Jump to search
ਐਨੀਮੇ [anime] ( ਸੁਣੋ); ਅੰਗਰੇਜ਼ੀ
i/ˈænɨmeɪ/|lead=yes}} ਸ਼ਬਦ ਜਾਪਾਨੀ ਵਿੱਚ ਐਨੀਮੇਸ਼ਨ ਦੇ ਲਈ ਵਰਤਿਆ ਜਾਂਦਾ ਹੈ।[1] ਜਿੱਥੇ ਵਿਸ਼ਵ ਵਿੱਚ ਏਨੇਮੇ ਸ਼ਬਦ ਸਿਰਫ ਜਾਪਾਨੀ ਕਾਰਟੂਨ ਜਾਂ ਏਨੇਮੇਸ਼ਨ ਨਾਲ ਜੋੜਕੇ ਦੇਖਿਆ ਜਾਂਦਾ ਹੈ, ਉੱਥੇ ਹੀ ਜਾਪਾਨ ਵਿੱਚ ਇਸਦੀ ਵਰਤੋਂ ਹਰ ਪ੍ਰਕਾਰ ਦੇ ਦੇਸੀ ਜਾਂ ਵਿਦੇਸ਼ੀ ਏਨੇਮੇਸ਼ਨ ਲਈ ਹੁੰਦੀ ਹੈ। ਇਸ ਕਲਾ ਨੂੰ ਦੁਨਿਆ ਦੇ ਸਾਰੇ ਲੋਕ ਪਸੰਦ ਕਰਦੇ ਹਨ। ਇਸ ਤਰਾਂ ਦੀ ਏਨੇਮੇਸ਼ਨ ਵਿੱਚ ਪਾਤਰਾਂ ਦੀ ਬਨਾਵਟ ਤੇ ਇੱਕ ਖਾਸ ਤਰੀਕੇ ਨਾਲ ਕਾਮ ਕਿੱਤਾ ਜਾਂਦਾ ਹੈ।ਪਾਤਰਾਂ ਦੀ ਅੱਖਾਂ, ਉੰਨਾਂ ਦੇ ਬਾਲ ਅਤੇ ਸ਼ਰੀਰ ਦੀ ਬਨਾਵਟ ਵੀ ਆਮ ਕਿਸਮ ਦੀ ਏਨਿਮੇਸ਼ਨ ਤੋਂ ਅਲੱਗ ਦੇਖੀ ਜਾਂਦੀ ਹੈ ਪਰ ਇਸਦੀ ਲੋਕਪ੍ਰਿਅਤਾ ਨੂੰ ਦੇਖਕੇ ਹੁਣ ਹੋਰ ਕਾਰਟੂਨਾਂ ਵਿੱਚ ਵੀ ਇਸਦਾ ਨਮੂਨਾ ਦਿਸਦਾ ਹੈ।
- ↑ "What is Anime?". Lesley Aeschliman. Bellaonline. Archived from the original on November 7, 2007. Retrieved October 28, 2007.
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |