ਛੱਬੀ ਆਦਮੀ ਅਤੇ ਇੱਕ ਕੁੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਛੱਬੀ ਆਦਮੀ ਅਤੇ ਇੱਕ ਕੁੜੀ"
ਲੇਖਕਮੈਕਸਿਮ ਗੋਰਕੀ
ਦੇਸ਼ਰੂਸ
ਭਾਸ਼ਾਰੂਸੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ1899
ਪ੍ਰਕਾਸ਼ਨ ਕਿਸਮਪ੍ਰਿੰਟ

"ਛੱਬੀ ਆਦਮੀ ਅਤੇ ਇੱਕ ਕੁੜੀ" (ਰੂਸੀ: Двадцать шесть и одна) ਰੂਸੀ ਲੇਖਕ ਮੈਕਸਿਮ ਗੋਰਕੀ ਦੀ 1899 ਵਿੱਚ ਲਿਖੀ ਉਸਦੀਆਂ ਸਭ ਤੋਂ ਮਸ਼ਹੂਰ ਕਹਾਣੀਆਂ ਵਿੱਚੋਂ ਇੱਕ ਹੈ। ਇਹ ਸਮਾਜਕ ਯਥਾਰਥਵਾਦ ਦੀ ਮੁਢਲੀ ਰਚਨਾ ਸਮਝੀ ਜਾਂਦੀ ਹੈ (ਸੋਵੀਅਤ ਸਮਾਜਵਾਦੀ ਯਥਾਰਥਵਾਦ ਬਾਅਦ ਦੀ ਗੱਲ ਹੈ) ਅਤੇ ਗੁਆਚੇ ਆਦਰਸਾਂ ਦੀ ਕਹਾਣੀ। ਛੱਬੀ ਮਜ਼ਦੂਰ, ਜਿਉਂਦੀਆਂ ਮਸ਼ੀਨਾਂ ਇੱਕ ਮਕਾਨ ਵਿੱਚ ਕੈਦ. . .ਸੁਬ੍ਹਾ ਤੋਂ ਲੈ ਕੇ ਸ਼ਾਮ ਤੱਕ ਕਿੰਗਲ ਬਣਾਉਂਦੇ ਹਨ। ਆਲੇ ਦੁਆਲੇ ਦੇ ਸਭ ਲੋਕ, ਦੂਸਰੇ ਮਜ਼ਦੂਰ ਉਨ੍ਹਾਂ ਨੂੰ ਨਫਰਤ ਕਰਦੇ ਹਨ। ਉਨ੍ਹਾਂ ਲਈ ਬਸ ਇੱਕੋ ਢਾਰਸ ਜਾਪਦੀ ਹੈ 16 ਸਾਲਾਂ ਦੀ ਕੁੜੀ ਤਾਨੀਆ, ਜੋ ਹਰ ਰੋਜ਼ ਉਨ੍ਹਾਂ ਦੇ ਸਾਹਮਣੇ ਵਾਲੀ ਦੀਵਾਰ ਦੀ ਛੋਟੀ ਖਿੜਕੀ ਦੇ ਪਾਸ ਆਉਂਦੀ ਅਤੇ ਸਲਾਖਾਂ ਦੇ ਨਾਲ ਆਪਣਾ ਚਿਹਰਾ ਲੱਗਾ ਕੇ ਸੁਰੀਲੀ ਆਵਾਜ਼ ਵਿੱਚ ਕਿੰਗਲ ਮੰਗਦੀ।

ਹੋਰ ਵੇਖੋ[ਸੋਧੋ]