ਪਠਾਨੇ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਠਾਨੇ ਖ਼ਾਨ
ਤਸਵੀਰ:Pathanaykhan2.PNG
ਪਠਾਨੇ ਖ਼ਾਨ
ਜਨਮਗ਼ੁਲਾਮ ਮੁਹੰਮਦ
1926
ਤੰਬੂ ਵਾਲੀ ਬਸਤੀ, ਕੋਟ ਅਦੂ, ਪੰਜਾਬ
ਮੌਤ9 ਮਾਰਚ 2000
ਕੋਟ ਅੱਦੂ, ਪੰਜਾਬ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨਪਾਕਿਸਤਾਨੀ
ਪ੍ਰਸਿੱਧੀ ਲੋਕ ਸੰਗੀਤ
ਪੁਰਸਕਾਰਪੇਸ਼ਕਾਰੀ ਦਾ ਮਾਣ

ਪਠਾਨੇ ਖ਼ਾਨ (ਅਸਲ ਨਾਮ: ਗ਼ੁਲਾਮ ਮੁਹੰਮਦ; 1926–2000) ਹਿੰਦ ਉਪਮਹਾਦੀਪ ਦੇ ਇੱਕ ਸਰਾਈਕੀ ਸੰਗੀਤਕਾਰ ਸਨ। ਉਨ੍ਹਾਂ ਨੇ ਜ਼ਿਆਦਾਤਰ ਕਾਫ਼ੀਆਂ ਅਤੇ ਗਜ਼ਲਾਂ ਗਾਈਆਂ, ਜੋ ਦੁਨੀਆ ਭਰ ਵਿੱਚ ਬਹੁਤ ਮਕਬੂਲ ਹੋਈਆਂ। ਗ਼ੁਲਾਮ ਮੁਹੰਮਦ ਦਾ ਜਨਮ 1926 ਵਿੱਚ ਬਸਤੀ ਤੰਬੂ ਵਾਲੀ, ਪਾਕਿਸਤਾਨ ਦੇ ਸੂਬਾ ਪੰਜਾਬ ਦੇ ਦੱਖਣ ਵਿੱਚ ਸਹਰਾਏ ਚੋਲਸਤਾਨ ਵਿੱਚ ਹੋਇਆ।