ਫ਼ਰੀਹਾ ਪਰਵੇਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ਰੀਹਾ ਪਰਵੇਜ਼
فریحہ پرویز
ਫ਼ਰੀਹਾ ਪਰਵੇਜ਼
ਫ਼ਰੀਹਾ ਪਰਵੇਜ਼
ਜਾਣਕਾਰੀ
ਜਨਮ2 ਫਰਵਰੀ
ਮੂਲਲਾਹੌਰ, ਪੰਜਾਬ, ਪਾਕਿਸਤਾਨ
ਵੰਨਗੀ(ਆਂ)Pop, classical, semi-classical, folk, bhangra, ghazal
ਕਿੱਤਾਗਾਇਕਾ
ਸਾਜ਼Vocals
ਸਰਗਰਮੀ ਦੇ ਸਾਲ1996-ਵਰਤਮਾਨ
ਲੇਬਲLips Music, Sonic, Sadaf Stereo
ਵੈੱਬਸਾਈਟwww.farihapervez.com

ਫ਼ਰੀਹਾ ਪਰਵੇਜ਼ (ਉਰਦੂ: فریحہ پرویز‎; ਜਨਮ 2 ਫਰਵਰੀ 1970) ਪਾਕਿਸਤਾਨ ਦੀਆਂ ਮੋਹਰੀ ਗਾਇਕਾਵਾਂ ਵਿੱਚੋਂ ਇੱਕ ਹੈ।[1]

ਮੁਢਲੀ ਜ਼ਿੰਦਗੀ[ਸੋਧੋ]

ਪਰਵੇਜ਼ ਦਾ ਜਨਮ 2 ਫਰਵਰੀ 1970 ਨੂੰ ਲਾਹੌਰ, ਪਾਕਿਸਤਾਨ ਵਿੱਚ ਹੋਇਆ ਸੀ। ਗਾਉਣ ਦੀ ਪ੍ਰਤਿਭਾ ਉਸ ਨੂੰ ਆਪਣੇ ਪਿਤਾ ਕੋਲੋਂ ਵਿਰਸੇ ਵਿੱਚ ਮਿਲੀ ਸੀ।[2] 1995 ਵਿੱਚ, ਪਰਵੇਜ਼ ਸੰਗੀਤ ਵਿਚ ਕਲਾਸੀਕਲ ਦੀ ਸਿਖਲਾਈ ਲਈ ਮਾਸਟਰ ਫਿਰੋਜ਼ ਗਿੱਲ ਦੀ ਸੰਗਤ ਵਿੱਚ ਸ਼ਾਮਲ ਹੋ ਗਈ।[3][4] ਉਹ ਪਾਕਿਸਤਾਨ ਦੀਆਂ ਪ੍ਰਤਿਭਾਸ਼ਾਲੀ ਨਾਰੀ ਕਲਾਕਾਰਾਂ ਦੇ ਕਾਫਲੇ ਵਿੱਚ ਸ਼ਾਮਿਲ ਹੈ। [5] ਉਹ ਦੋ ਭਰਾਵਾਂ ਦੀ ਇਕਲੌਤੀ ਭੈਣ ਹੈ ਅਤੇ ਆਪਣਾ ਸਪੇਅਰ ਟਾਈਮ ਪਰਿਵਾਰ ਨਾਲ ਬਿਤਾਉਣਾ ਪਸੰਦ ਕਰਦੀ ਹੈ।[6][7]

ਹਵਾਲੇ[ਸੋਧੋ]