ਰਣਜੀਤ ਸਿੰਘ ਦੀ ਸਮਾਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰਣਜੀਤ ਸਿੰਘ ਦੀ ਸਮਾਧੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਣਜੀਤ ਸਿੰਘ ਦੀ ਸਮਾਧੀ
ਲਾਹੌਰ, ਪਾਕਿਸਤਾਨ, 1848
ਲਾਹੌਰ, ਪਾਕਿਸਤਾਨ, 1848

ਰਣਜੀਤ ਸਿੰਘ ਦੀ ਸਮਾਧੀ (رنجیت سنگھ دی سمادھی) ਪੰਜਾਬ ਦੇ ਸਿੱਖ ਸਰਦਾਰ ਮਹਾਰਾਜਾ ਰਣਜੀਤ ਸਿੰਘ(1780 - 1839) ਦੇ ਮਰਨ ਦੀ ਯਾਦਗਾਰ ਹੈ। ਇਹ ਕਿਲਾ ਲਹੌਰ ਆਤੇ ਬਾਦਸ਼ਾਹੀ ਮਸੀਤ ਦੇ ਨਾਲ਼ ਕਰਕੇ ਹੈ। ਉਸ ਦੇ ਪੁੱਤਰ ਖੜਕ ਸਿੰਘ ਨੇ ਇਹ ਉਸ ਥਾਂ ਬਣਾਉਣੀ ਸ਼ੁਰੂ ਕੀਤੀ ਸੀ ਜਿਥੇ ਰਣਜੀਤ ਸਿੰਘ ਨੂੰ ਮਰਨ ਦੇ ਮਗਰੋਂ ਸਾੜਿਆ ਗਿਆ ਸੀ। ਬਾਅਦ ਉਸਦੇ ਦੂਜੇ ਪੁੱਤਰ ਦਲੀਪ ਸਿੰਘ ਨੇ ਇਸਨੂੰ 1848 ਪੂਰਾ ਕੀਤਾ।

ਬਾਹਰਲੇ ਜੋੜ[ਸੋਧੋ]