ਬਾਦਸ਼ਾਹੀ ਮਸਜਿਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਾਦਸ਼ਾਹੀ ਮਸਜਿਦ
Badshahi Mosque July 1 2005 pic32 by Ali Imran (1).jpg
ਥਾਂ
ਲਹੌਰ ਪਾਕਿਸਤਾਨ
ਬਾਨੀ
1673
ਮੀਨਾਰ ਅਚੀ 54 ਮੀਟਰ
ਮੀਨਾਰ 6
ਨਮਾਜੀ 100000

ਬਾਦਸ਼ਾਹੀ ਮਸਜਿਦ ਲਵੇਰ ਪਾਕਿਸਤਾਨ ਚ ਮੁਗਲ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਦੀ ਬਣਾਈ ਹੋਈ ਮਸੀਤ ਹੈ। ਇਹ ਖੇਤਰਫਲ ਪੱਖੋਂ ਪਾਕਿਸਤਾਨ ਤੇ ਦੱਖਣੀ ਏਸ਼ੀਆ ਵਿੱਚ ਦੂਜੀ ਜਦਕਿ ਪੂਰੇ ਸੰਸਾਰ ਚ ਪੰਜਵੇਂ ਸਥਾਨ ਤੇ ਹੈ। ਆਪਣੇ ਮੁਗਲੀਆ ਤਰਜ਼-ਏ-ਤਾਮੀਰ ਤੇ ਖੂਬਸੂਰਤੀ ਦੇ ਵਜ੍ਹਾ ਤੋਂ ਇਹ ਲਹੌਰ ਦੀ ਮਸ਼ਹੂਰ ਪਛਾਣ ਤੇ ਅਲਾਮਤ ਹੈ ۔ ਇਸ ਤੋਂ ਬਿਨਾਂ ਇਹ ਸੈਰ ਤਫ਼ਰੀਹ ਦੇ ਸ਼ੌਕੀਨ ਲੋਕਾਂ ਲਈ ਵੱਡੀ ਦਿਲਚਸਪੀ ਵਾਲੀ ਥਾਂ ਹੈ ۔ ਇਸਲਾਮਾਬਾਦ ਦੀ ਫੈਸਲ ਮਸਜਿਦ ਬਣਨ ਤੋਂ ਪਹਿਲਾਂ 1673 ਤੋਂ 1986 ਤੀਕਰ ਇਹ ਸੰਸਾਰ ਦੀ ਸਭ ਤੋਂ ਵੱਡੀ ਮਸੀਤ ਸੀ ਜਿਥੇ ਦਸ ਹਜ਼ਾਰ ਨਮਾਜ਼ੀ ਹਾਲ ਵਿੱਚ ਤੇ ਇੱਕ ਲਖ ਦੇ ਨੇੜੇ ਨਮਾਜ਼ੀ ਬਰਾਮਦੇ ਵਿੱਚ ਸਮਾ ਸਕਦੇ ਹਨ ۔

ਇਤਿਹਾਸ[ਸੋਧੋ]

ਮੁਗ਼ਲ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਨੇ ਇਸ ਮਸਜਿਦ ਨੂੰ ਆਪਣੇ ਸੌਤੇਲੇ ਭਾਈ ਮੁਜ਼ੱਫ਼ਰ ਹੁਸੈਨ ਦੀ ਨਿਗਰਾਨੀ ਹੇਠ ਤਾਮੀਰ ਕਰਵਾਇਆ। 1671 ਤੋਂ 1673 ਤੱਕ ਮਸਜਿਦ ਦੀ ਤਾਮੀਰ ਨੂੰਦੋ ਸਾਲ ਲੱਗੇ। ਇਹ ਸ਼ਾਹੀ ਕਿਲ੍ਹਾ ਦੇ ਸਾਹਮਣੇ ਤਾਮੀਰ ਕੀਟੀ ਗਈ, ਜਿਸ ਤੋਂ ਇਸ ਦੀ ਮੁਗ਼ਲੀਆ ਦੌਰ ਵਿੱਚ ਅਹਿਮੀਅਤ ਦਾ ਪਤਾ ਲਗਦਾ ਹੈ।

ਗੈਲਰੀ[ਸੋਧੋ]

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]