1792
ਦਿੱਖ
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1760 ਦਾ ਦਹਾਕਾ 1770 ਦਾ ਦਹਾਕਾ 1780 ਦਾ ਦਹਾਕਾ – 1790 ਦਾ ਦਹਾਕਾ – 1800 ਦਾ ਦਹਾਕਾ 1810 ਦਾ ਦਹਾਕਾ 1820 ਦਾ ਦਹਾਕਾ |
ਸਾਲ: | 1789 1790 1791 – 1792 – 1793 1794 1795 |
1792 18ਵੀਂ ਸਦੀ ਅਤੇ 1790 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 20 ਫ਼ਰਵਰੀ – ਅਮਰੀਕਾ ਵਿੱਚ ਪਹਿਲੀ ਡਾਕ ਟਿਕਟ ਜਾਰੀ ਹੋਈ। ਇੱਕ ਚਿੱਠੀ 'ਤੇ ਫ਼ਾਸਲੇ ਮੁਤਾਬਕ ਘੱਟ ਤੋਂ ਘੱਟ 6 ਸੈਂਟ ਅਤੇ ਵੱਧ ਤੋਂ ਵੱਧ 12 ਸੈਂਟ ਲਗਦੇ ਸਨ।
- 12 ਅਕਤੂਬਰ– ਅਮਰੀਕਾ ਦੀ ਖੋਜ ਕਰਨ ਵਾਲੇ ਕਰਿਸਟੋਫ਼ਰ ਕੋਲੰਬਸ ਨੂੰ ਸਮਰਪਿਤ ਪਹਿਲਾ ਬੁੱਤ ਬਾਲਟੀਮੋਰ ਵਿੱਚ ਲਾਇਆ ਗਿਆ।
- 13 ਅਕਤੂਬਰ– ਵਾਸ਼ਿੰਗਟਨ, ਡੀ.ਸੀ। ਵਿੱਚ ਅਮਰੀਕਨ ਰਾਸ਼ਟਰਪਤੀ ਦੀ ਰਿਹਾਇਸ਼ ਵਾਸਤੇ ਜਾਰਜ ਵਾਸ਼ਿੰਗਟਨ ਨੇ 'ਐਗ਼ਜ਼ੈਕਟਿਵ ਮੈਨਸ਼ਨ' ਇਮਾਰਤ ਦੀ ਨੀਂਹ ਰੱਖੀ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |