ਜਾਰਜ ਵਾਸ਼ਿੰਗਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਾਰਜ ਵਾਸ਼ਿੰਗਟਨ
George Washington
ਸੰਯੁਕਤ ਰਾਜ ਦਾ ਪਹਿਲਾ ਰਾਸ਼ਟਰਪਤੀ
ਅਹੁਦੇ 'ਤੇ
30 ਅਪਰੈਲ 1789[nb] – 4 ਮਾਰਚ 1797
ਉਪ ਰਾਸ਼ਟਰਪਤੀ ਜਾਨ ਐਡਮਜ਼
ਪਿਛਲਾ ਅਹੁਦੇਦਾਰ ਅਹੁਦੇ ਦੀ ਸਥਾਪਨਾ
ਅਗਲਾ ਅਹੁਦੇਦਾਰ ਜਾਨ ਐਡਮਜ਼
ਸੈਨਾ ਦਾ ਉੱਚ ਅਧਿਕਾਰੀ
ਅਹੁਦੇ 'ਤੇ
13 ਜੁਲਾਈ 1798 – 14 ਦਸੰਬਰ 1799
ਇਹਨੇ ਨਿਯੁਕਤ ਕੀਤਾ ਜਾਨ ਐਡਮਜ਼
ਪਿਛਲਾ ਅਹੁਦੇਦਾਰ ਜੇਮਜ਼ ਵਿਲਕਿਨਸਨ
ਅਗਲਾ ਅਹੁਦੇਦਾਰ ਐਲਗਜ਼ੈਂਡਰ ਹੈਮਿਲਟਨ
ਮਹਾਂਦੀਪੀ ਸੈਨਾ ਦਾ ਚੀਫ਼ ਕਮਾਂਡਰ
ਅਹੁਦੇ 'ਤੇ
15 ਜੂਨ 1775 – 23 ਦਸੰਬਰ 1783
ਇਹਨੇ ਨਿਯੁਕਤ ਕੀਤਾ ਮਹਾਂਦੀਪੀ ਕਾਂਗਰਸ
ਪਿਛਲਾ ਅਹੁਦੇਦਾਰ ਅਹੁਦੇ ਦੀ ਸਥਾਪਨਾ
ਅਗਲਾ ਅਹੁਦੇਦਾਰ ਹੈਨਰੀ ਨਾਕਸ (ਸੈਨਾ ਦਾ ਉੱਚ ਅਧਿਕਾਰੀ)
ਦੂਜੀ ਮਹਾਂਦੀਪੀ ਕਾਂਗਰਸ ਵਿੱਚ ਨੁਮਾਇੰਦਾ
ਵਰਜੀਨੀਆ ਤੋਂ
ਅਹੁਦੇ 'ਤੇ
10 ਮਈ 1775 – 15 ਜੂਨ 1775
ਪਿਛਲਾ ਅਹੁਦੇਦਾਰ ਅਹੁਦੇ ਦੀ ਸਥਾਪਨਾ
ਅਗਲਾ ਅਹੁਦੇਦਾਰ ਥਾਮਸ ਜੈਫ਼ਰਸਨ
ਪਹਿਲੀ ਮਹਾਂਦੀਪੀ ਕਾਂਗਰਸ ਵਿੱਚ ਨੁਮਾਇੰਦਾ
ਵਰਜੀਨੀਆ ਤੋਂ
ਅਹੁਦੇ 'ਤੇ
5 ਸਤੰਬਰ 1774 – 26 ਅਕਤੂਬਰ 1774
ਪਿਛਲਾ ਅਹੁਦੇਦਾਰ ਅਹੁਦੇ ਦੀ ਸਥਾਪਨਾ
ਅਗਲਾ ਅਹੁਦੇਦਾਰ ਅਹੁਦੇ ਦੀ ਮਨਸੂਖ਼ੀ
ਨਿੱਜੀ ਵੇਰਵਾ
ਜਨਮ 22 ਫ਼ਰਵਰੀ 1732
ਵੈਸਟਮੋਰਲੈਂਡ, ਵਰਜੀਨੀਆ, ਬਰਤਾਨਵੀ ਅਮਰੀਕਾ
ਮੌਤ 14 ਦਸੰਬਰ 1799
ਮਾਊਂਟ ਵਰਨਾਨ, ਵਰਜਿਨੀਆ, ਸੰਯੁਕਤ ਰਾਜ
ਸਿਆਸੀ ਪਾਰਟੀ ਕੋਈ ਨਹੀਂ
ਜੀਵਨ ਸਾਥੀ ਮਾਰਥਾ ਡੈਂਡਰਿਜ ਕਸਟਿਸ
ਧਰਮ ਆਸਤਕਵਾਦ[1]
ਐਪੀਸਕੋਪਲ[2]
ਦਸਤਖ਼ਤ Cursive signature in ink
Military service
ਤਾਬੇਦਾਰੀ ਸੰਯੁਕਤ ਬਾਦਸ਼ਾਹੀ ਸੰਯੁਕਤ ਬਾਦਸ਼ਾਹੀ
ਫਰਮਾ:ਦੇਸ਼ ਸਮੱਗਰੀ ਸੰਯੁਕਤ ਅਮਰੀਕਾ ਸੰਯੁਕਤ ਬਾਦਸ਼ਾਹੀ
ਸੇਵਾ/ਸ਼ਾਖਾ ਵਰਜੀਨੀਆ ਸੂਬਾਈ ਸੈਨਾ
ਮਹਾਂਦੀਪੀ ਸੈਨਾ
ਸੰਯੁਕਤ ਰਾਜ ਸੈਨਾ
ਸੇਵਾ ਦੇ ਵਰ੍ਹੇ ਨਾਗਰਿਕ ਸੈਨਾ: 1752–1758
ਮਹਾਂਦੀਪੀ ਸੈਨਾ: 1775–1783
ਸੰਯੁਕਤ ਰਾਜ ਸੈਨਾ: 1798–1799
ਅਹੁਦਾ US-O9 insignia.svg ਲੈਫਟੀਨੈਂਟ ਜਨਰਲ
ਸੈਨਾ ਦਾ ਜਨਰਲ (ਮੌਤ ਮਗਰੋਂ: 1976)
ਕਮਾਂਡਾਂ ਵਰਜੀਨੀਆ ਬਸਤੀ ਦੀ ਰੈਜੀਮੰਟ
ਮਹਾਂਦੀਪੀ ਸੈਨਾ
ਸੰਯੁਕਤ ਰਾਜ ਸੈਨਾ
ਲੜਾਈਆਂ/ਜੰਗਾਂ ਫ਼ਰਾਂਸੀਸੀ ਅਤੇ ਭਾਰਤੀ ਯੁੱਧ
 • ਜੂਮਨਵਿਲ ਗਲੈਨ ਦੀ ਜੰਗ
 • ਨਸੈਸਿਟੀ ਕਿਲ੍ਹੇ ਦੀ ਜੰਗ
 • ਬ੍ਰੈਡਾਕ ਐਕਸਪੀਡੀਸ਼ਨ
 • ਮੋਨੋਨਗਾਹੇਲਾ ਦੀ ਜੰਗ
 • ਫ਼ੋਰਬਸ ਇਅਕਸੀਪੀਡੀਸ਼ਨ
ਅਮਰੀਕੀ ਇਨਕਲਾਬੀ ਯੁੱਧ
 • ਬੋਸਟਨ ਅੰਦੋਲਨ
 • ਨਿਊ ਯਾਰਕ ਅਤੇ ਨਿਊ ਜਰਸੀ ਅੰਦੋਲਨ
 • ਫ਼ਿਲਾਡੈਲਫ਼ੀਆ ਅੰਦੋਲਨ
 • ਯਾਰਕਟਾਊਨ ਅੰਦੋਲਨ
ਇਨਾਮ ਕਾਂਗਰਸੀ ਸੋਨ ਤਗਮਾ
ਕਾਂਗਰਸ ਦਾ ਧੰਨਵਾਦ
^  ਪਹਿਲੇ ਰਾਸ਼ਟਰਪਤੀ ਕਾਰਜਕਾਲ ਦਾ ਅਰੰਭ 4 ਮਾਰਚ ਨੂੰ ਹੁੰਦਾ ਹੈ। 6 ਅਪਰੈਲ ਨੂੰ ਕਾਂਗਰਸ ਨੇ ਚੌਣ ਸੰਬੰਧੀ ਕਾਲਜ ਦੀਆਂ ਵੋਟਾਂ ਗਿਣੀਆਂ ਅਤੇ ਰਾਸ਼ਟਰਪਤੀ ਨੂੰ ਪ੍ਰਮਾਣਤ ਕੀਤਾ। 30 ਅਪਰੈਲ ਨੂੰ ਵਾਸ਼ਿੰਗਟਨ ਨੇ ਸਹੁੰ ਚੁੱਕੀ ਸੀ।

ਜਾਰਜ ਵਾਸ਼ਿੰਗਟਨ (22 ਫ਼ਰਵਰੀ, 1732 – 14 ਦਸੰਬਰ, 1799) ਸੰਯੁਕਤ ਰਾਜ ਦਾ ਪਹਿਲਾ ਰਾਸ਼ਟਰਪਤੀ (1789–1797); ਅਮਰੀਕੀ ਇਨਕਲਾਬੀ ਯੁੱਧ ਮੌਕੇ ਮਹਾਂਦੀਪੀ ਫੌਜ ਦਾ ਚੀਫ਼ ਕਮਾਂਡਰ ਅਤੇ ਸੰਯੁਕਤ ਰਾਜ ਦੇ ਸਥਾਪਕ ਪੁਰਖਿਆਂ ਵਿੱਚੋਂ ਇੱਕ ਸੀ।

ਮੁੱਢਲਾ ਜੀਵਨ[ਸੋਧੋ]

ਉਨ੍ਹਾਂ ਦੀ ਮਾਤਾ ਦਾ ਨਾਮ ਮੇਰੀ ਬੌਲ ਅਤੇ ਪਿਤਾ ਦਾ ਨਾਮ ਔਗਸਟੀਨ ਵਾਸ਼ਿੰਗਟਨ ਸੀ। ਬਚਪਨ ਵਿੱਚ ਵਾਸ਼ਿੰਗਟਨ ਨੇ ਬਹੁਤ ਲੰਬੇ ਸਮੇਂ ਤੱਕ ਕਿਸੇ ਸਕੂਲ ਵਿੱਚ ਦਾਖ਼ਲਾ ਨਹੀਂ ਲਿਆ। ਜਾਰਜ ਵਾਸ਼ਿੰਗਟਨ ਬਾਰੇ ਵਿੱਚ ਇੱਕ ਪ੍ਰਚੱਲਤ ਪਰ ਝੂਠੀ ਕਹਾਣੀ ਹੈ ਕਿ ਇੱਕ ਵਾਰ ਉਨ੍ਹਾਂ ਨੇ ਬਚਪਨ ਵਿੱਚ ਆਪਣੇ ਪਿਤਾ ਦੇ ਚੈਰੀ ਦੇ ਰੁੱਖ ਨੂੰ ਕੱਟ ਦਿੱਤਾ। ਜਦੋਂ ਉਨ੍ਹਾਂ ਦੇ ਪਿਤਾ ਨੇ ਪੁੱਛਿਆ ਤਾਂ ਉਨ੍ਹਾਂ ਨੇ ਝੂਠ ਨਹੀਂ ਕਿਹਾ ਅਤੇ ਸੱਚ-ਸੱਚ ਦੱਸ ਦਿੱਤਾ ਕਿ ਦਰਖ਼ਤ ਉਨ੍ਹਾਂ ਨੇ ਹੀ ਕੱਟਿਆ ਹੈ। ਇਹ ਕਹਾਣੀ ਇਹ ਦੱਸਣ ਲਈ ਦੱਸੀ ਜਾਂਦੀ ਹੈ ਕਿ ਵਾਸ਼ਿੰਗਟਨ ਕਿੰਨੇ ਈਮਾਨਦਾਰ ਸਨ। ਪਰ ਮਜ਼ੇਦਾਰ ਗੱਲ ਇਹ ਹੈ ਕਿ ਇਹ ਕਹਾਣੀ ਈਮਾਨਦਾਰ (ਸੱਚ) ਨਹੀਂ ਹੈ ਅਤੇ ਇਹ ਪਾਰਸਨ ਵੀਮਸ ਨੇ ਘੜੀ ਸੀ।

ਹਵਾਲੇ[ਸੋਧੋ]

  1. Encyclopedia Of The Enlightenment Ellen Judy Wilson, Peter Hanns Reill, 2004 p. 148, retrieved 2012-04-26
  2. ਫਰਮਾ:Cite audio
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png