17 ਕੁੜੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
17 ਕੁੜੀਆਂ
ਨਿਰਦੇਸ਼ਕ ਦੇਲਫੀਨ ਕੂਲਾਂ
ਮੁਰੀਏ ਕੂਲਾਂ
ਨਿਰਮਾਤਾ ਦੇਨਿਸ ਫਰੈਦ[1]
ਲੇਖਕ ਦੇਲਫੀਨ ਕੂਲਾਂ
ਮੁਰੀਏ ਕੂਲਾਂ
ਸਿਤਾਰੇ ਲੂਈਸ ਗਰੀਨਬੈਰਗ
ਜੁਲੀਐਤ ਦਾਰਛ
ਰੋਕਸਾਨ ਦੂਰਾਂ
ਐਸਥੇਰ ਗਾਰੇਲ[2]
ਸੰਪਾਦਕ ਗੇ ਲੇਕੋਰਨ[2]
ਵਰਤਾਵਾ ਸਟਰੈਂਡ ਰਿਲੀਜ਼ਿੰਗ
ਰਿਲੀਜ਼ ਮਿਤੀ(ਆਂ)
  • 14 ਮਈ 2011 (2011-05-14) (ਕਾਨ ਫਿਲਮ ਫੈਸਟੀਵਲ)
ਮਿਆਦ 86 ਮਿੰਟ[1]
ਦੇਸ਼ ਫਰਾਂਸ
ਭਾਸ਼ਾ ਫਰਾਂਸੀਸੀ

17 ਕੁੜੀਆਂ (ਫ਼ਰਾਂਸੀਸੀ: 17 filles) 2011 ਵਿੱਚ ਬਣੀ ਇੱਕ ਫਰਾਂਸੀਸੀ ਫਿਲਮ ਹੈ ਜੋ ਦੇਲਫੀਨ ਕੂਲਾਂ ਅਤੇ ਮੁਰੀਏ ਕੂਲਾਂ ਦੁਆਰਾ ਨਿਰਦੇਸ਼ਿਤ ਹੈ। ਇਹ 17 ਕੁੜੀਆਂ ਅਜਿਹੀਆਂ ਕੁੜੀਆਂ ਬਾਰੇ ਹੈ ਜਿਹੜੀਆਂ ਇਕੱਠੀਆਂ ਗਰਭਵਤੀ ਹੋਣ ਦਾ ਨਿਰਨਾ ਕਰ ਲੈਂਦੀਆਂ ਹਨ।

ਹਵਾਲੇ[ਸੋਧੋ]