1869
ਦਿੱਖ
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1830 ਦਾ ਦਹਾਕਾ 1840 ਦਾ ਦਹਾਕਾ 1850 ਦਾ ਦਹਾਕਾ – 1860 ਦਾ ਦਹਾਕਾ – 1870 ਦਾ ਦਹਾਕਾ 1880 ਦਾ ਦਹਾਕਾ 1890 ਦਾ ਦਹਾਕਾ |
ਸਾਲ: | 1866 1867 1868 – 1869 – 1870 1871 1872 |
1869 19ਵੀਂ ਸਦੀ ਅਤੇ 1860 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 11 ਅਕਤੂਬਰ– ਥਾਮਸ ਐਡੀਸਨ ਨੇ ਆਪਣੀ ਪਹਿਲੀ ਕਾਢ (ਵੋਟਾਂ ਗਿਣਨ ਦੀ ਮਸ਼ੀਨ) ਦਾ ਪੇਟੈਂਟ ਕਰਵਾਇਆ, ਪਰ ਅਮਰੀਕਨ ਪਾਰਲੀਮੈਂਟ ਨੇ ਇਸ ਨੂੰ ਖ਼ਰੀਦਣ ਤੋਂ ਨਾਂਹ ਕਰ ਦਿਤੀ।
- 17 ਨਵੰਬਰ– ਸੁਏਸ ਨਹਿਰ ਸ਼ੁਰੂ ਹੋਈ। ਇਸ ਨਾਲ ਮੈਡੀਟੇਰੀਅਨ ਤੇ ਲਾਲ ਸਾਗਰ ਸਮੁੰਦਰਾਂ ਵਿਚਕਾਰ ਆਵਾਜਾਈ ਸ਼ੁਰੂ ਹੋ ਗਈ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |