2010 ਵਿਚ ਕਸ਼ਮੀਰ ਦੀ ਬੇਚੈਨੀ
ਦਿੱਖ
Causes | Fake encounters, Quran-burning controversy |
---|---|
Demands | Removal of AFSPA, self-determination, freedom |
2010 ਵਿੱਚ ਕਸ਼ਮੀਰ ਦੀ ਬੇਚੈਨੀ ਕਸ਼ਮੀਰ ਵਾਦੀ ਵਿੱਚ ਹਿੰਸਕ ਅੰਦੋਲਨਾਂ ਦੀ ਲੜੀ ਸੀ ਜਿਸ ਦੀ ਸ਼ੁਰੂਆਤ ਜੂਨ 2010 ਵਿੱਚ ਹੋਈ ਸੀ ਜਦੋਂ ਭਾਰਤੀ ਫੌਜ ਨੇ ਤਿੰਨ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ, ਪਰ ਮਗਰੋਂ ਪਤਾ ਲੱਗਿਆ ਕਿ ਇਹ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸੀ - ਟੈਰੀਟੋਰੀਅਲ ਆਰਮੀ ਦੇ ਸਿਪਾਹੀ, ਇੱਕ ਬਗ਼ਾਵਤ-ਵਿਰੋਧੀ ਅਤੇ ਇੱਕ ਸਾਬਕਾ ਵਿਸ਼ੇਸ਼ ਪੁਲਿਸ ਅਫਸਰ ਨੇ ਤਿੰਨ ਨੌਜਵਾਨਾਂ ਨੂੰ ਬਾਰਾਮੂਲਾ ਜ਼ਿਲੇ ਵਿੱਚ ਉਨ੍ਹਾਂ ਦੇ ਪਿੰਡ ਨਦੀਹਾਲ ਤੋਂ ਫੁਸਲਾ ਕੇ ਲਿਆਂਦਾ ਅਤੇ ਸੋਨਾ ਪਿੰਡੀ ਵਿੱਚ ਇੱਕ ਮੁਕਾਬਲੇ ਵਿੱਚ ਉਨ੍ਹਾਂ ਨੂੰ ਮਾਰ ਦਿੱਤਾ। [1][2]
ਹਵਾਲੇ
[ਸੋਧੋ]- ↑ "Three Militants Killed As Army Foils Infiltration Bid". Outlook. 30 April 2010. Archived from the original on 15 ਜੁਲਾਈ 2011. Retrieved 11 August 2010.
{{cite web}}
: Unknown parameter|dead-url=
ignored (|url-status=
suggested) (help) - ↑ "Fake encounter at LoC: 3 arrested, probe ordered". Indian Express. 29 May 2010. Retrieved 6 June 2012.