2012 ਬਨਗ਼ਾਜ਼ੀ ਹਮਲਾ
ਦਿੱਖ
2012 ਬਨਗ਼ਾਜ਼ੀ ਹਮਲਾ | |
---|---|
Inter-civil war violence in Libya ਦਾ ਹਿੱਸਾ | |
ਟਿਕਾਣਾ | ਬਨਗ਼ਾਜ਼ੀ, ਲੀਬੀਆ |
ਮਿਤੀ | September 11–12, 2012 21:40 – 04:15 EET (UTC+02:00) |
ਟੀਚਾ | United States consulate and CIA annex |
ਹਮਲੇ ਦੀ ਕਿਸਮ | Coordinated attack, armed assault, rioting, arson |
ਹਥਿਆਰ | Rocket-propelled grenades, hand grenades, assault rifles, 14.5 mm anti-aircraft machine guns, truck mounted artillery, diesel canisters, mortars |
ਮੌਤਾਂ | US Ambassador J. Christopher Stevens and Sean Smith; CIA contractors Tyrone S. Woods and Glen Doherty; approx. 100 Libyan attackers[1] |
ਜਖ਼ਮੀ | 4 ਅਮਰੀਕੀ, 7 ਲੀਬੀਆਈ |
2012 ਬਨਗ਼ਾਜ਼ੀ ਹਮਲਾ 11 ਸਤੰਬਰ 2012 ਦੀ ਸ਼ਾਮ ਨੂੰ ਇਸਲਾਮੀ ਅੱਤਵਾਦੀਆਂ ਦੁਆਰਾ ਲੀਬੀਆ ਵਿੱਚ ਸਥਿਤ ਅਮਰੀਕਾ ਦੇ ਕੂਟਨੀਤੀ ਦਫ਼ਤਰ ਤੇ ਕੀਤਾ ਗਿਆ। ਇਸ ਹਮਲੇ ਵਿੱਚ ਅਮਰੀਕਾ ਦੇ ਅਮਬੈਸਡਰ ਜੇ. ਕ੍ਰਿਸਟੋਫਰ ਸਟੀਵਨਸਨ ਅਤੇ ਅਮਰੀਕੀ ਵਿਦੇਸ਼ ਸੇਵਾ ਜਾਣਕਾਰੀ ਪ੍ਰਬੰਧਕ ਅਫ਼ਸਰ ਸ਼ੋਨ ਸਮਿਥ ਮਾਰੇ ਗਏ। ਸਟੀਵਨਸਨ ਪਹਿਲਾ ਅਮਰੀਕੀ ਅਫਸਰ ਸੀ ਜੋ 1979 ਤੋਂ ਬਾਅਦ ਆਪਣੀ ਡਿਊਟੀ ਦੇ ਦੌਰਾਨ ਮਾਰਿਆ ਗਿਆ। ਇਸ ਹਮਲੇ ਨੂੰ ਬਨਗ਼ਾਜ਼ੀ ਦੀ ਲੜਾਈ ਵੀ ਕਿਹਾ ਜਾਂਦਾ ਹੈ।
ਹਵਾਲੇ
[ਸੋਧੋ]- ↑ Smith, Kyle (February 10, 2013). "The secret war behind Benghazi". New York Post. Retrieved May 30, 2015.
- ↑ "Libyan storm Ansar Al-Sharia compound in backlash after attack on U.S. Consulate". Fox News Channel. Associated Press. September 21, 2012.
- ↑ Steven Lee Myers, Clinton Suggests Link to Qaeda Offshoot in Deadly Libya Attack The New York Times September 26, 2012
- ↑ Suzanne Kelly; Pam Benson; Elise Labott (October 24, 2012). "U.S. Intel believes some Benghazi attackers tied to al Qaeda in Iraq". CNN.
- ↑ Paul Cruickshank, Tim Lister, Nic Robertson, and Fran Townsend, "Sources: 3 al Qaeda operatives took part in Benghazi attack" CNN, May 4, 2013.