2013 ਲਿਟਲ ਇੰਡੀਆ ਹੰਗਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
2013 ਲਿਟਲ ਇੰਡੀਆ ਹੰਗਾਮਾ
2013 Little India Riots, Singapore.jpg
ਲਿਟਲ ਇੰਡੀਆ, ਸਿੰਗਾਪੁਰ ਵਿੱਚ ਫਸਾਦ
ਤਾਰੀਖ 8 ਦਸੰਬਰ 2013 (2013-12-08)
ਸਥਾਨ ਲਿਟਲ ਇੰਡੀਆ, ਸਿੰਘਾਪੁਰ
ਕਾਰਨ ਟ੍ਰੈਫਿਕ ਐਕਸੀਡੈਂਟ
ਢੰਗ ਫਸਾਦ
ਅੰਦਰੂਨੀ ਲੜਾਈ ਦੀਆਂ ਧਿਰਾਂ
300 ਫਸਾਦੀ[1]
ਮੋਹਰੀ ਹਸਤੀਆਂ
ਹਾਦਸੇ
ਘਾਇਲ 27
ਗਰਿਫ਼ਤਾਰੀ 40
ਦੋਸ਼ੀ 31

2013 ਲਿਟਲ ਇੰਡੀਆ ਫਸਾਦ 8 ਦਸੰਬਰ 2013 ਨੂੰ ਹੋਏ ਸੀ ਜਦੋਂ ਲਿਟਲ ਇੰਡੀਆ, ਸਿੰਗਾਪੁਰ ਵਿੱਚ ਰੇਸ ਕੋਰਸ ਰੋਡ ਅਤੇ ਹੈਂਪਸ਼ਾਇਰ ਰੋਡ ਦੇ ਜੰਕਸ਼ਨ ਤੇ ਇੱਕ ਘਾਤਕ ਦੁਰਘਟਨਾ ਵਾਪਰ ਗਈ ਸੀ। ਗੁੱਸੇ ਵਿੱਚ ਆਈ ਭੀੜ ਨੇ ਦੁਰਘਟਨਾ ਵਿੱਚ ਸ਼ਾਮਲ ਬੱਸ ਅਤੇ ਉਦੋਂ ਤੱਕ ਪੁੱਜ ਚੁੱਕੇ ਸੰਕਟਕਾਲੀਨ ਵਾਹਨਾਂ ਤੇ ਹਮਲਾ ਕਰ ਦਿੱਤਾ ਸੀ। ਤਾਮਿਲਨਾਡੂ ਅਤੇ ਬੰਗਲਾਦੇਸ਼ ਦੇ ਤਕਰੀਬਨ 300 ਪ੍ਰਵਾਸੀ ਮਜ਼ਦੂਰ ਲਗਪਗ ਦੋ ਘੰਟੇ ਲਈ ਚੱਲੇ ਇਸ ਹੰਗਾਮੈ ਵਿੱਚ ਸ਼ਾਮਲ ਸਨ।[1] ਇਹ ਉੱਤਰ-ਆਜ਼ਾਦੀ ਸਿੰਗਾਪੁਰ ਵਿੱਚ ਦੂਜਾ ਫਸਾਦ, ਅਤੇ 1969 ਦੇ ਦੌੜ ਦੰਗਿਆਂ ਦੇ ਬਾਅਦ 40 ਸਾਲ ਵਿੱਚ ਪਹਿਲਾ ਸੀ।[2][3][4]

ਹਵਾਲੇ[ਸੋਧੋ]