2014 ਮਹਿਲਾ ਕਬੱਡੀ ਵਿਸ਼ਵ ਕੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਰਮਾ:Infobox sport tournament ਸਾਲ 2014 ਦਾ ਕਬੱਡੀ ਵਰਲਡ ਚੈਂਪੀਅਨਸ਼ਿਪ ਤੀਸਰਾ ਕਬੱਡੀ ਵਰਲਡ ਕੱਪ ਸੀ ਜੋ ਕਿ ਮਹਿਲਾਵਾਂ ਲਈ ਆਯੋਜਿਤ ਕੀਤਾ ਗਿਆ ਸੀ। ਇਹ ਪੰਜਾਬ ਸਰਕਾਰ ਦੁਆਰਾ 7 ਤੋਂ 20 ਦਸੰਬਰ 2014 ਤੱਕ ਪੰਜਾਬ ਵਿਖੇ ਆਯੋਜਿਤ ਕੀਤਾ ਗਿਆ ਸੀ। ਮੇਜ਼ਬਾਨ ਇੰਡੀਆ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ ਸੀ।

ਟੀਮਾਂ[ਸੋਧੋ]

ਵਿਸ਼ਵ ਕੱਪ ਵਿੱਚ ਕੁੱਲ 8 ਟੀਮਾਂ ਨੇ ਭਾਗ ਲਿਆ ਸੀ।

ਹਵਾਲੇ[ਸੋਧੋ]