2015 ਤਬੀਲਿਸੀ ਹੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
2015 ਤਬੀਲਿਸੀ ਹੜ੍ਹ
Georgia Tbilisi map.PNG
ਜਾਰਜੀਆ ਤਬੀਲਿਸੀ ਦੀ ਸਥਿਤੀ
ਮਿਤੀ 14 ਜੂਨ 2015
ਸਥਾਨ ਵੇਰੇ ਘਾਟੀ
ਮੌਤਾਂ 12
ਹੜ੍ਹ ਦੇ ਬਾਅਦ ਤਬੀਲਿਸੀ ਚਿੜੀਆ ਘਰ
ਹੜ੍ਹ ਦੇ ਬਾਅਦ ਵੇਰੇ ਨਦੀ

ਜਾਰਜੀਆ ਦੀ ਰਾਜਧਾਨੀ ਤਬੀਲਿਸੀ ਵਿੱਚ ਵੇਰੇ ਘਾਟੀ ਦੀ ਵੇਰੇ ਨਦੀ ਵਿੱਚ 14 ਜੂਨ 2015 ਦੀ ਰਾਤ ਨੂੰ ਹੜ੍ਹ ਆਇਆ। ਨਤੀਜੇ ਵਜੋਂ 12 ਮਨੁੱਖੀ ਮੌਤਾਂ ਹੋਈਆਂ ਅਤੇ ਤਬੀਲਿਸੀ ਚਿੜੀਆ ਘਰ ਮਾਰ ਹੇਠ ਆ ਗਿਆ, ਜਿਸਦੇ ਅੱਧੇ ਜਾਨਵਰ ਮਾਰੇ ਗਏ ਜਾਂ ਬਾਹਰ ਨਿਕਲ ਆਏ,[1][2] ਜਿਹਨਾਂ ਵਿੱਚ ਬਾਘ, ਸ਼ੇਰ, ਭਾਲੂ ਅਤੇ ਬਘਿਆੜ ਸ਼ਾਮਿਲ ਸਨ।[3]

ਹਵਾਲੇ[ਸੋਧੋ]