ਸਮੱਗਰੀ 'ਤੇ ਜਾਓ

2015 ਨੇਪਾਲ ਭੁਚਾਲ

ਗੁਣਕ: 28°09′54″N 84°43′30″E / 28.165°N 84.725°E / 28.165; 84.725
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2015 ਕਠਮਾਂਡੂ ਭੁਚਾਲ
2015 ਨੇਪਾਲ ਭੁਚਾਲ is located in ਨੇਪਾਲ
Kathmandu
Kathmandu
2015 ਨੇਪਾਲ ਭੁਚਾਲ
ਯੂਟੀਸੀ ਸਮਾਂ??
ਤੀਬਰਤਾ7.8 Mw,[1] 8.1 Mw[2]
ਡੂੰਘਾਈ15.0 kilometers (9 mi)[1]
Epicenter28°09′54″N 84°43′30″E / 28.165°N 84.725°E / 28.165; 84.725[1]
ਕਿਸਮThrust[1]
ਪ੍ਰਭਾਵਿਤ ਖੇਤਰਨੇਪਾਲ
ਉੱਤਰੀ ਭਾਰਤ
ਤਿੱਬਤ, ਚੀਨ
ਬੰਗਲਾਦੇਸ਼
ਪਾਕਿਸਤਾਨ
Max. intensityIX MM (violent)[1]
Aftershocks24[3]
ਮੌਤਾਂ4300+ ਮੌਤਾਂ
8000+ ਜ਼ਖ਼ਮੀ

2015 ਨੇਪਾਲ ਭੁਚਾਲ 25 ਅਪਰੈਲ 2015 ਨੂੰ 11:57(ਨੇਪਾਲ ਸਮਾਂ) ਵਜੇ 7.8 ਜਾਂ 8.1 ਤੀਬਰਤਾ ਵਾਲਾ ਇੱਕ ਭੁਚਾਲ ਸੀ। 1934 ਨੇਪਾਲ-ਬਿਹਾਰ ਭੁਚਾਲ ਤੋਂ ਬਾਅਦ ਇਹ ਨੇਪਾਲ ਵਿੱਚ ਸਭ ਤੋਂ ਜ਼ਿਆਦਾ ਤੀਬਰਤਾ ਵਾਲਾ ਭੁਚਾਲ ਹੈ।

ਭੁਚਾਲ[ਸੋਧੋ]

ਇਹ ਭੁਚਾਲ 25 ਅਪਰੈਲ 2015 ਨੂੰ 11:57(ਨੇਪਾਲ ਸਮਾਂ) ਵਜੇ ਲਗਭਗ 15 ਕਿਲੋਮੀਟਰ ਦੀ ਡੂੰਘਾਈ ਉੱਤੇ ਹੋਇਆ ਅਤੇ ਇਸ ਦਾ ਕੇਂਦਰੀ ਸਥਾਨ ਲਾਮਜੁੰਗ, ਨੇਪਾਲ ਤੋਂ ਲਗਭਗ 34 ਕਿਲੋਮੀਟਰ ਦੂਰ ਸੀ। ਇਹ ਭੁਚਾਲ ਤਕਰੀਬਨ 20 ਸਕਿੰਟ ਚੱਲਿਆ।[4]

ਮੌਤਾਂ ਅਤੇ ਜ਼ਖ਼ਮੀ[ਸੋਧੋ]

ਮੌਤਾਂ
ਨੇਪਾਲ ਨੇਪਾਲ 1,457 [5]
ਭਾਰਤ ਭਾਰਤ 34 [6]
ਚੀਨ ਚੀਨ 12 [7]
ਬੰਗਲਾਦੇਸ਼ ਬੰਗਲਾਦੇਸ਼ 2 [8]
Total 1,505

ਇਸ ਹਾਦਸੇ ਵਿੱਚ ਘੱਟੋ-ਘੱਟ 1,505 ਮੌਤਾਂ ਅਤੇ 500 ਹੋਰ ਜ਼ਖ਼ਮੀ ਹੋਏ। ਨੇਪਾਲ ਵਿੱਚ ਘੱਟੋ-ਘੱਟ 1457, ਭਾਰਤ ਵਿੱਚ 34, ਤਿੱਬਤ ਵਿੱਚ 12 ਅਤੇ ਬੰਗਲਾਦੇਸ਼ ਵਿੱਚ 2 ਮੌਤਾਂ ਹੋਈਆਂ।[5][6][7][8]

ਇਸ ਭੁਚਾਲ ਦੇ ਨਾਲ ਐਵਰਿਸਟ ਦੇ ਉੱਤੋਂ ਬਰਫ਼ ਨੀਚੇ ਵੱਲ ਆਈ ਅਤੇ ਇਸ ਨਾਲ ਐਵਰਿਸਟ ਬੇਸ ਕੈਂਪ ਵਿੱਚ ਘੱਟੋ-ਘੱਟ 13 ਮੌਤਾਂ ਹੋਈਆਂ।[9] ਮੰਨਿਆ ਜਾਂਦਾ ਹੈ ਕਿ ਉਸ ਸਮੇਂ ਪਰਬਤ ਉੱਤੇ 700 ਤੋਂ ਵੱਧ ਲੋਕ ਮੌਜੂਦ ਸਨ ਅਤੇ ਇਹਨਾਂ ਵਿੱਚੋਂ ਕੁਝ ਜ਼ਿਆਦਾ ਉੱਚਾਈ ਉੱਤੇ ਫ਼ਸੇ ਹੋਏ ਸਨ।[9][10] ਐਵਰਿਸਟ ਦੀ ਚੋਟੀ ਭੁਚਾਲ ਦੇ ਕੇਂਦਰੀ ਸਥਾਨ ਤੋਂ ਲਗਭਗ 220 ਕਿਲੋਮੀਟਰ ਦੂਰ ਹੈ।

ਹਵਾਲੇ[ਸੋਧੋ]

  1. 1.0 1.1 1.2 1.3 1.4 1.5 "M7.8 – 29km ESE of Lamjung, Nepal". United States Geological Survey. 25 April 2015. Retrieved 25 April 2015.
  2. "尼泊尔8.1级地震 西藏日喀则吉隆镇有村民受伤" (in Chinese). workercn.cn. 25 April 2015. Archived from the original on 4 ਮਾਰਚ 2016. Retrieved 25 April 2015. {{cite web}}: Unknown parameter |dead-url= ignored (|url-status= suggested) (help)CS1 maint: unrecognized language (link)
  3. "1 Day, Magnitude 2.5+ Worldwide". Retrieved 25 April 2015.
  4. "Powerful earthquake hits Nepal". Al Jazeera. Retrieved 25 April 2015.
  5. 5.0 5.1 Corinne Cathcard and Emily Shapiro (25 April 2015). "At Least 1,457 Believed Dead After Massive Earthquake Strikes Nepal". ABC News. Retrieved 25 April 2015.
  6. 6.0 6.1 "Nepal quake claims lives in Bangladesh, India". CTV News. Associated Press. 25 April 2015. Retrieved 25 April 2015.
  7. 7.0 7.1 "Nepal quake: Hundreds dead, history crumbles, Everest shaken". KSL. Associated Press. 25 April 2015. Retrieved 25 April 2015.
  8. 8.0 8.1 Stanglin, Doug. "Hundreds dead as 7.8 magnitude quake rocks Nepal". USA Today. Retrieved 25 April 2015.
  9. 9.0 9.1 Beaumont, Peter (25 April 2015). "Deadly Everest avalanche triggered by Nepal earthquake". The Guardian. Retrieved 25 April 2015.
  10. Peter Holley (April 25, 2015). "Massive avalanche slams into Everest base camp following Nepal earthquake". Washington Post. Retrieved April 25, 2015.