2016 ਉਰੀ ਹਮਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

2016 ਉਰੀ ਹਮਲਾ ਭਾਰਤ ਦੇ ਰਾਜ ਜੰਮੂ ਅਤੇ ਕਸ਼ਮੀਰ ਦੇ ਉਰੀ ਸੈੱਕਟਰ ਵਿੱਚ ਐੱਲਓਸੀ ਕੋਲ਼ ਸਥਿਤ ਫੌਜੀ ਹੈੱਡਕੁਆਟਰ ਦੇ ਉੱਤੇ ਹੋਇਆ, ਇੱਕ ਅੱਤਵਾਦੀ ਹਮਲਾ ਸੀ ਜਿਸਦੇ ਵਿੱਚ 17 ਜਵਾਨ ਸ਼ਹੀਦ ਹੋ ਗਏ। ਫੌਜੀ ਬਲਾਂ ਦੀ ਕਾਰਵਾਈ ਵਿੱਚ ਸਾਰੇ ਚਾਰ ਅੱਤਵਾਦੀ ਮਾਰੇ ਗਏ। ਇਹ ਭਾਰਤੀ ਫੌਜ ਦੇ ਉੱਤੇ ਕੀਤਾ ਗਿਆ, ਲਗਭਗ 20 ਸਾਲਾਂ ਵਿੱਚ ਸਭ ਤੋਂ ਵੱਡਾ ਹਮਲਾ ਹੈ।[1]

ਹਮਲਾਵਰਾਂ ਦੇ ਵੱਲੋਂ ਨਿਹੱਥੇ ਅਤੇ ਸੋਂਦੇ ਹੋਏ ਜਵਾਨਾਂ ਤੇ ਤਾਬੜਤੋੜ ਫਾਈਰਿੰਗ ਕੀਤੀ ਗਈ, ਤਾਂਕਿ ਜ਼ਿਆਦਾ ਤੋਂ ਜ਼ਿਆਦਾ ਜਵਾਨਾਂ ਨੂੰ ਮਾਰਿਆ ਜਾ ਸਕੇ।[2]

ਹਵਾਲੇ[ਸੋਧੋ]