2016 ਨੀਸ ਹਮਲਾ
ਦਿੱਖ
2016 ਨੀਸ ਹਮਲਾ | |
---|---|
ਟਿਕਾਣਾ | Promenade des Anglais, Nice, France |
ਗੁਣਕ | 43°41′37″N 7°15′21″E / 43.6936°N 7.2557°E |
ਮਿਤੀ | 14 July 2016 (Bastille Day) ਅੰ. 22:30 - 22:35 CEST (UTC+02:00) |
ਹਮਲੇ ਦੀ ਕਿਸਮ | Vehicular assault, shooting |
ਹਥਿਆਰ | Cargo truck, 7.65mm pistol[1] |
ਮੌਤਾਂ | 87 (including the perpetrator)[2][3] |
ਜਖ਼ਮੀ | 434 |
ਹਮਲਾਵਰ | Mohamed Lahouaiej-Bouhlel |
14 ਜੁਲਾਈ 2016 ਨੂੰ ਫ਼ਰਾਂਸ ਦੇ ਸ਼ਹਿਰ ਨੀਸ ਵਿੱਚ ਬੈਸਟੀਲ (Bastille) ਦਿਨ ਮਨਾ ਰਹੇ ਲੋਕਾਂ ਦੀ ਭੀੜ ਉੱਤੇ ਹਮਲਾ ਕੀਤਾ ਗਿਆ। ਇੱਕ 19 ਟਨ ਵਾਲਾ ਵੱਡਾ ਕਾਰਗੋ ਟਰੱਕ ਜਾਣ ਬੁੱਝ ਕੇ ਪ੍ਰੋਮੇਨਾੜੇ ਦੇਸ ਅੰਗਲੈਸ (Promenade des Anglais) ਵਿਖੇ ਭੀੜ ਤੇ ਚੜ੍ਹਾ ਦਿੱਤਾ ਗਿਆ। ਇਸ ਵਿੱਚ 86 ਲੋਕ ਮਾਰੇ ਗਏ ਅਤੇ 434 ਜਖਮੀ ਹੋਏ।[4][5][6][7] ਅਪਰਾਧੀ ਨੇ ਦਰਸ਼ਕਾਂ ਨਾਲ ਟਕਰਾਉਣ ਤੋਂ ਪਹਿਲਾਂ 100 (330 ਫੁੱਟ) ਮੀਟਰ ਤੱਕ ਉੱਚ ਰਫ਼ਤਾਰ ਨਾਲ ਟਰੱਕ ਨੂੰ ਚਲਾਇਆ। ਟਰੱਕ ਦੇ ਡਰਾਇਵਰ ਨੂੰ ਪੁਲਿਸ ਦੁਆਰਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ।
ਹਵਾਲੇ
[ਸੋਧੋ]- ↑ Breeden, Aurelien (15 July 2016). "News of the Attack in Nice, France". The New York Times. Archived from the original on 20 ਜੁਲਾਈ 2016. Retrieved 20 July 2016.
In the truck's cabin, officials said, the police discovered an automatic 7.65 mm pistol, a cartridge clip, several used and unused 7.65 mm cartridges, as well as a fake automatic pistol, two fake assault rifles — a replica AK-47 and a replica M-16 — a grenade, a mobile phone and documents.
{{cite web}}
: Unknown parameter|dead-url=
ignored (|url-status=
suggested) (help) - ↑
- ↑ "Nice truck attack claims 86th victim". Star Tribune. 19 August 2016. Archived from the original on 21 ਅਗਸਤ 2016. Retrieved 23 August 2016.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ "Le bilan de l'attentat de Nice porté à 86 morts" [The results of the Nice attack increased to 86 dead] (in ਫਰਾਂਸੀਸੀ). 19 August 2016. Retrieved 4 September 2016.
- ↑
- ↑
- ↑