ਸਮੱਗਰੀ 'ਤੇ ਜਾਓ

2019–20 ਯੂਏਫਾ ਯੂਰਪ ਲੀਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2019–20 ਯੂਏਫਾ ਯੂਰਪ ਲੀਗ
ਪੀਜੀਈ ਅਰੀਨਾ ਗਡਾਂਸਕ, ਗਡਾਂਸਕ ਵਿਖੇ ਫਾਈਨਲ ਮੈਚ ਖੇਡਿਆ ਜਾਵੇਗਾ।
ਟੂਰਨਾਮੈਂਟ ਦਾ ਵੇਰਵਾ
ਤਰੀਕਾਂਕੁਆਲੀਫਾਈ:
27 ਜੂਨ – 29 ਅਗਸਤ 2019
ਮੁਕਾਬਲੇ ਵਿੱਚ ਸ਼ਾਮਿਲ:
19 ਸਤੰਬਰ 2019 – 27 ਮਈ 2020
ਟੀਮਾਂਮੁਕਾਬਲੇ ਵਿੱਚ ਸ਼ਾਮਿਲ: 48+8
ਕੁੱਲ: 158+55 (from 55 associations)

2019–20 ਯੂਏਫਾ ਯੂਰਪ ਲੀਗ ਯੂਏੁਫਾ ਦੁਆਰਾ ਕਰਵਾਏ ਜਾਂਦੇ ਯੂਰਪ ਦੇ ਸੈਕੰਡਰੀ ਕਲੱਬ ਫੁਟਬਾਲ ਟੂਰਨਾਮੈਂਟ ਦਾ 49ਵਾਂ ਸੀਜ਼ਨ ਹੈ, ਅਤੇ ਇਸਦਾ ਨਾਮ ਯੂਏਫਾ ਕੱਪ ਤੋਂ ਯੂਏਫਾ ਯੂਰਪ ਲੀਗ ਕਰਨ ਪਿੱਛੋਂ ਇਹ 11ਵਾਂ ਸੀਜ਼ਨ ਹੈ।

ਇਸ ਟੂਰਨਾਮੈਂਟ ਦਾ ਫਾਈਨਲ ਮੈਚ ਗਡਾਂਸਕ, ਪੋਲੈਂਡ ਵਿਖੇ ਪੀਜੀਈ ਅਰੀਨਾ ਗਡਾਂਸਕ ਵਿੱਚ ਖੇਡਿਆ ਜਾਵੇਗਾ।[1] 2019-20 ਯੂਏਫਾ ਯੂਰਪ ਲੀਗ ਦੇ ਜੇਤੂਆਂ ਨੂੰ 2020 ਯੂਏਫਾ ਸੂਪਰ ਲੀਗ ਵਿੱਚ 2019-20 ਯੂਏਫਾ ਚੈਂਪੀਅਨਜ਼ ਲੀਗ ਦੇ ਜੇਤੂਆਂ ਨਾਲ ਖੇਡਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਜੇਤੂ ਟੀਮ 2020-21 ਯੂਏਫਾ ਚੈਂਪੀਅਨਜ਼ ਲੀਗ ਦੀ ਗਰੁੱਪ ਸਟੇਜ ਵਿੱਚ ਸਿੱਧੀ ਕੁਆਲੀਫਿਕੇਸ਼ਨ ਵੀ ਮਿਲੇਗੀ, ਅਤੇ ਜੇਕਰ ਉਹ ਪਹਿਲਾਂ ਹੀ ਆਪਣੇ ਲੀਗ ਪ੍ਰਦਰਸ਼ਨ ਤੋਂ ਕੁਆਲੀਫਾਈ ਕਰ ਚੁੱਕੇ ਹੋਣਗੇ ਤਾਂ ਇਸ ਤਰ੍ਹਾਂ ਬਾਕੀ ਬਚੀ ਜਗ੍ਹਾ ਨੂੰ 2019-20 ਲੀਗ 1 ਦੀ ਤੀਜੇ ਨੰਬਰ ਦੇ ਆਉਣ ਵਾਲੀ ਟੀਮ ਨੂੰ ਮਿਲੇਗੀ।



ਹਵਾਲੇ

[ਸੋਧੋ]