2023 ਮਹਿਲਾ ਪ੍ਰੀਮੀਅਰ ਲੀਗ (ਕ੍ਰਿਕਟ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2023 ਮਹਿਲਾ ਪ੍ਰੀਮੀਅਰ ਲੀਗ
ਮਿਤੀਆਂ4 – 26 ਮਾਰਚ 2023
ਪ੍ਰਬੰਧਕਭਾਰਤੀ ਕ੍ਰਿਕਟ ਕੰਟਰੋਲ ਬੋਰਡ
ਕ੍ਰਿਕਟ ਫਾਰਮੈਟਟਵੰਟੀ20 ਕ੍ਰਿਕਟ
ਟੂਰਨਾਮੈਂਟ ਫਾਰਮੈਟਡਬਲ ਰਾਊਂਡ-ਰੌਬਿਨ ਅਤੇ ਪਲੇਆਫਸ
ਮੇਜ਼ਬਾਨਭਾਰਤ
ਜੇਤੂਮੁੰਬਈ ਇੰਡੀਅਨਜ਼ (ਪਹਿਲੀ title)
ਉਪ-ਜੇਤੂਦਿੱਲੀ ਕੈਪੀਟਲਜ਼
ਭਾਗ ਲੈਣ ਵਾਲੇ5
ਮੈਚ22
ਟੂਰਨਾਮੈਂਟ ਦਾ ਸਰਵੋਤਮ ਖਿਡਾਰੀਹੇਲੇ ਮੈਥਿਊਜ਼ (ਮੁੰਬਈ ਇੰਡੀਅਨਜ਼)
ਸਭ ਤੋਂ ਵੱਧ ਦੌੜਾਂ (ਰਨ)ਮੈਗ ਲੈਨਿੰਗ (ਦਿੱਲੀ ਕੈਪੀਟਲਜ਼) (345)
ਸਭ ਤੋਂ ਵੱਧ ਵਿਕਟਾਂਹੇਲੇ ਮੈਥਿਊਜ਼ (ਮੁੰਬਈ ਇੰਡੀਅਨਜ਼) (16)
ਅਧਿਕਾਰਿਤ ਵੈੱਬਸਾਈਟwplt20.com
2024

2023 ਮਹਿਲਾ ਪ੍ਰੀਮੀਅਰ ਲੀਗ, ਜਿਸ ਨੂੰ ਸਪਾਂਸਰਸ਼ਿਪ ਕਾਰਨਾਂ ਕਰਕੇ ਟਾਟਾ ਡਬਲਿਊਪੀਐੱਲ 2023 ਵਜੋਂ ਵੀ ਜਾਣਿਆ ਜਾਂਦਾ ਹੈ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੁਆਰਾ ਆਯੋਜਿਤ ਇੱਕ ਮਹਿਲਾ ਫਰੈਂਚਾਈਜ਼ੀ ਟੀ20 ਕ੍ਰਿਕਟ ਲੀਗ, ਮਹਿਲਾ ਪ੍ਰੀਮੀਅਰ ਲੀਗ ਦਾ ਉਦਘਾਟਨੀ ਸੀਜ਼ਨ ਸੀ।[1] ਟੂਰਨਾਮੈਂਟ ਵਿੱਚ ਪੰਜ ਟੀਮਾਂ ਸ਼ਾਮਲ ਸਨ ਅਤੇ ਇਹ 4 ਮਾਰਚ ਤੋਂ 26 ਮਾਰਚ 2023 ਤੱਕ ਆਯੋਜਿਤ ਕੀਤਾ ਗਿਆ ਸੀ।[2][3][4][5]

ਫਾਈਨਲ ਵਿੱਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਮੁਕਾਬਲਾ ਜਿੱਤ ਲਿਆ।

ਹਵਾਲੇ[ਸੋਧੋ]

  1. "Tata bags sponsorship for WPL". CricBuzz. Retrieved 21 February 2023.
  2. "BCCI earmarks window in March 2023 for inaugural women's IPL". ESPNcricinfo. 12 August 2022. Retrieved 8 October 2022.
  3. "Inaugural edition of Women's IPL to be held in March 2023". The Indian Express. 12 August 2022. Retrieved 8 October 2022.
  4. "Women's IPL likely to start in 2023, BCCI looking for March-April window". Times Now. 12 August 2022. Retrieved 8 October 2022.
  5. "WPL dates begin on March 4". ESPNcricinfo. Retrieved 19 January 2023.

ਬਾਹਰੀ ਲਿੰਕ[ਸੋਧੋ]