ਭਾਰਤੀ ਕ੍ਰਿਕਟ ਕੰਟਰੋਲ ਬੋਰਡ
![]() | |
ਖੇਡ | ਕ੍ਰਿਕਟ |
---|---|
ਅਧਿਕਾਰ ਖੇਤਰ | ਰਾਸ਼ਟਰੀ |
ਸੰਖੇਪ | ਬੀ.ਸੀ.ਸੀ.ਆਈ |
ਸਥਾਪਨਾ | 1928 |
ਮਾਨਤਾ | ਅੰਤਰਰਰਾਸ਼ਟਰੀ ਕ੍ਰਿਕਟ ਕੌਂਸਲ |
ਹੈੱਡਕੁਆਟਰ | ਵਾਨਖੇੜੇ ਸਟੇਡੀਅਮ, ਚਰਚਗੇਟ, ਮੁੰਬਈ, Maharashtra, ਭਾਰਤ |
ਪ੍ਰਧਾਨ | ਅਨੁਰਾਗ ਠਾਕੁਰ |
ਉਪ ਪ੍ਰਧਾਨ | ਰਾਜੀਵ ਸ਼ੁਕਲਾ |
ਸਹਾਇਕ | ਅਜੇ ਸ਼ਿਰਕੇ |
ਮਰਦਾਂ ਦਾ ਕੋਚ | ਰਾਹੁਲ ਦ੍ਰਾਵਿੜ(Under-19) |
ਔਰਤਾਂ ਦੀ ਕੋਚ | ਪੁਰਨਿਮਾ ਰਾਓ |
ਬਾਕੀ ਅਮਲਾ | ਰਵੀ ਸ਼ਾਸਤਰੀ, ਸੰਦੀਪ ਪਾਟਿਲ, ਸੌਰਵ ਗਾਂਗੁਲੀ |
ਸੰਚਾਲਨ ਕਮਾਈ | ₹166.87 crore (US$21 million) (2015)[1] |
ਸਪਾਂਸਰ | ਸਟਾਰ |
ਦਫ਼ਤਰੀ ਵੈੱਬਸਾਈਟ | |
www | |
![]() |
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਭਾਰਤੀ ਕ੍ਰਿਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਅੱਗੇ ਵਧਾਉਣ ਲਈ ਬਣਾਇਆ ਗਿਆ ਇੱਕ ਰਾਸ਼ਟਰੀ ਸੰਘ ਹੈ। ਇਸਦੀ ਸਥਾਪਨਾ ਤਾਮਿਲਨਾਡੂ ਸੁਸਾਇਟੀ ਰਜਿਸਟਰੇਸ਼ਨ ਐਕਟ ਅਧੀਨ ਦਸੰਬਰ, 1928 ਵਿੱਚ ਇੱਕ ਸੁਸਾਇਟੀ ਵਜੋਂ ਕੀਤੀ ਗਈ ਸੀ। ਇਹ ਰਾਜ ਪੱਧਰ 'ਤੇ ਬਣਾਈਆਂ ਗਈਆਂ ਹੋਰ ਕ੍ਰਿਕਟ ਸੰਸਥਾਵਾਂ ਉੱਪਰ ਨਿਯੰਤਰਣ ਰੱਖਣ ਦਾ ਕੰਮ ਕਰਦੀ ਹੈ ਅਤੇ ਭਾਰਤੀ ਕ੍ਰਿਕਟ ਟੀਮ ਦਾ ਪੂਰਾ ਕੰਟਰੋਲ ਬੀ.ਸੀ.ਸੀ.ਆਈ ਦੇ ਹੱਥਾਂ ਵਿੱਚ ਹੈ। ਬੀ.ਸੀ.ਸੀ.ਆਈ ਦੇ ਮੌਜੂਦਾ ਪ੍ਰਧਾਨ ਅਨੁਰਾਗ ਠਾਕੁਰ ਹਨ।
ਹਵਾਲੇ[ਸੋਧੋ]
- ↑ "Annual Report 2014-15" (PDF). BCCI. Archived from the original (PDF) on 3 ਜੂਨ 2016. Retrieved 17 April 2016.
{{cite web}}
: Unknown parameter|dead-url=
ignored (help)