36 ਚੌਰੰਗੀ ਲੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
36 ਚੌਰੰਗੀ ਲੇਨ
ਡੀ ਵੀ ਡੀ ਕਵਰ
ਨਿਰਦੇਸ਼ਕਅਪਰਨਾ ਸੇਨ
ਨਿਰਮਾਤਾਸ਼ਸ਼ੀ ਕਪੂਰ
ਲੇਖਕਅਪਰਨਾ ਸੇਨ
ਸਿਤਾਰੇਜੈਨੀਫਰ ਕੇਂਦਾਲ
ਦੇਬਾਸ਼ਰੀ ਰਾਏ
ਧ੍ਰਿਤੀਮਾਨ ਚੈਟਰਜੀ
ਜੈਫਰੀ ਕੇਂਦਾਲ
ਸੰਗੀਤਕਾਰਵਨਰਾਜ ਭਾਟੀਆ
ਸਿਨੇਮਾਕਾਰਅਸ਼ੋਕ ਮਹਿਤਾ
ਸੰਪਾਦਕਭਾਨੂਦਾਸ ਦਿਵਾਕਰ
ਰਿਲੀਜ਼ ਮਿਤੀ(ਆਂ)29 ਅਗਸਤ 1981
ਮਿਆਦ122 ਮਿੰਟ
ਦੇਸ਼ਭਾਰਤ
ਭਾਸ਼ਾਅੰਗਰੇਜੀ
ਬੰਗਾਲੀ

36 ਚੌਰੰਗੀ ਲੇਨ ਅਪਰਨਾ ਸੇਨ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ਅਤੇ ਸ਼ਸ਼ੀ ਕਪੂਰ ਦੀ ਬਣਾਈ 1981 ਦੀ ਫਿਲਮ ਹੈ। ਇਹ ਸੇਨ ਦੀ ਨਿਰਦੇਸ਼ਿਤ ਕੀਤੀ ਪਹਿਲੀ ਫਿਲਮ ਸੀ, ਉਦੋਂ ਤੱਕ ਉਹ ਬੰਗਾਲੀ ਸਿਨਮੇ ਦੀ ਮੁੱਖ ਅਦਾਕਾਰਾ ਵਜੋਂ ਮਸ਼ਹੂਰ ਸੀ। ਰਿਲੀਜ ਹੋਣ ਤੇ ਫਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਵਿੱਚ ਜੈਨੀਫਰ ਕੇਂਦਾਲ ਨੇ ਦੇਬਾਸ਼ਰੀ ਰਾਏ ਅਤੇ ਧ੍ਰਿਤੀਮਾਨ ਚੈਟਰਜੀ ਦੇ ਨਾਲ ਪ੍ਰਮੁੱਖ ਭੂਮਿਕਾ ਨਿਭਾਈ ਹੈ।