ਟ੍ਰਾਂਸਪੋਰਟ ਫ਼ਾਰ ਲੰਡਨ
ਦਿੱਖ
(Transport for London ਤੋਂ ਮੋੜਿਆ ਗਿਆ)
ਟ੍ਰਾਂਸਪੋਰਟ ਫ਼ਾਰ ਲੰਡਨ (TfL) ਇੱਕ ਸਥਾਨਕ ਸਰਕਾਰੀ ਸੰਸਥਾ ਹੈ ਜੋ ਇੰਗਲੈਂਡ ਵਿੱਚਲੇ ਵਡੇਰੇ ਲੰਡਨ ਦੇ ਢੋਆ-ਢੁਆਈ ਪ੍ਰਨਾਲੀ ਦਾ ਕਾਰਜ-ਭਾਰ ਸਾਂਭਦੀ ਹੈ। ਇਸ ਦੇ ਜ਼ੁੰਮੇ ਲੰਡਨ ਵਿੱਚ ਢੋਆ-ਢੁਆਈ ਨੀਤੀ ਨੂੰ ਲਾਗੂ ਕਰਨਾ ਅਤੇ ਢੋਆ-ਢੁਆਈ ਸੇਵਾਵਾਂ ਦਾ ਪ੍ਰਬੰਧ ਕਰਨਾ ਹੈ।[1] ਇਸ ਦਾ ਸਦਰ ਮੁਕਾਮ ਵੈਸਟਮਿੰਸਟਰ ਦੇ ਸ਼ਹਿਰ ਵਿੱਚ ਵਿੰਡਸਰ ਹਾਊਸ ਵਿਖੇ ਹੈ।[2]
ਬਾਹਰੀ ਕੜੀਆਂ
[ਸੋਧੋ]- ਟ੍ਰਾਂਸਪੋਰਟ ਫ਼ਾਰ ਲੰਡਨ (en)
- ਪੰਜਾਬੀ ਵਿੱਚ ਸਾਈਟ Archived 2014-04-11 at the Wayback Machine.
ਇਹ ਵੀ ਵੇਖੋ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ "Fact sheet: Transport for London" (PDF). Transport for London. 2008. Archived from the original (PDF) on 2018-12-26. Retrieved 2008-09-06.
{{cite web}}
: Unknown parameter|dead-url=
ignored (|url-status=
suggested) (help); Unknown parameter|month=
ignored (help) - ↑ "Company information Archived 2013-01-09 at the Wayback Machine.." Transport for London. Retrieved: 2011-02-09. "Registered office: Windsor House, 42–50 Victoria Street, London SW1H 0TL."
ਵਿਕੀਮੀਡੀਆ ਕਾਮਨਜ਼ ਉੱਤੇ ਟ੍ਰਾਂਸਪੋਰਟ ਫ਼ਾਰ ਲੰਡਨ ਨਾਲ ਸਬੰਧਤ ਮੀਡੀਆ ਹੈ।