ਸਮੱਗਰੀ 'ਤੇ ਜਾਓ

ਅਕਿਲਾਥਿਰੱਟੂ ਅੰਮਾਨਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਕਿਲਾਥਿਰੱਟੂ ਅੰਮਾਨਈ (ਤਮਿਲ਼: Lua error in package.lua at line 80: module 'Module:Lang/data/iana scripts' not found.) ਤਮਿਲ ਭਾਸ਼ਾ ਵਿੱਚ ਲਿਖਿਆ ਅੱਯਾਵਲੀ ਧਰਮ ਦਾ ਇੱਕ ਪਵਿੱਤਰ ਗ੍ਰੰਥ ਹੈ। ਸੰਖੇਪ ਰੂਪ ਵਿੱਚ ਇਸਨੂੰ ਅਕੀਲਮ ਜਾਂ ਅਕਿਲਾਥਿਰੱਟੂ ਵੀ ਕਿਹਾ ਜਾਂਦਾ ਹੈ।

ਇਸ ਵਿੱਚ 15,000 ਤੋਂ ਵੱਧ ਤੁਕਾਂ ਹਨ ਅਤੇ ਇਸ ਤਰ੍ਹਾਂ ਇਹ ਤਮਿਲ ਭਾਸ਼ਾ ਵਿੱਚ ਕਿਸੇ ਇੱਕ ਸਾਹਿਤਕਾਰ ਵੱਲੋਂ ਲਿਖੇ ਗਏ ਸਭ ਤੋਂ ਵੱਡੀਆਂ ਰਚਨਾਵਾਂ ਵਿੱਚੋਂ ਇੱਕ ਹੈ।[1] 

ਹਵਾਲੇ

[ਸੋਧੋ]
  1. N. Vivekanandan (2003), Akilathirattu Ammanai Moolamum Uraiyum, Vivekananda Publications, p. 12 (Additional).