ਅੱਯਾਵਲੀ ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੱਯਾਵਲੀ ਧਰਮ (ਤਮਿਲ਼: அய்யாவழி, ਮਲਿਆਲਮ: അയ്യാവഴി) ਦੱਖਣੀ ਭਾਰਤ ਵਿੱਚ ਉਪਜਿਆ ਇੱਕ ਧਰਮ ਹੈ।[1] ਭਾਰਤ ਦੀ ਮਰਦਮ-ਸ਼ੁਮਾਰੀ ਵਿੱਚ ਇਸ ਧਰਮ ਦੇ ਜ਼ਿਆਦਾਤਰ ਪੈਰੋਕਾਰ ਖ਼ੁਦ ਨੂੰ ਹਿੰਦੂ ਹੀ ਲਿਖਵਾਉਂਦੇ ਹਨ, ਇਸ ਕਰਕੇ ਇਸ ਧਰਮ ਨੂੰ ਹਿੰਦੂ ਧਰਮ ਦੀ ਹੀ ਇੱਕ ਸੰਪਰਦਾ ਮੰਨਿਆ ਜਾਂਦਾ ਹੈ।[2][3][4]

ਅੱਯਾਵਲੀ ਧਰਮ ਅੱਯਾ ਵੈਕੁੰਦਰ ਦੇ ਜੀਵਨ ਅਤੇ ਸਿੱਖਿਆਵਾਂ ਉੱਤੇ ਆਧਾਰਿਤ ਹੈ, ਅਤੇ ਇਸਦੇ ਪਵਿੱਤਰ ਗ੍ਰੰਥ ਅਕਿਲਾਥਿਰੱਟੂ ਅੰਮਾਨਈ ਅਤੇ ਅਰੁਲ ਨੂਲ ਹਨ। [5]

ਹਵਾਲੇ[ਸੋਧੋ]

  1. Tha.
  2. "Tamil Nadu – Nagercoil". "...which was the headquarters of Ayya Vazhi sect, had been decorated with jewels in view of the ongoing festival...". Archived from the original (Gold ornaments stolen from temple) on 11 ਅਕਤੂਬਰ 2020. Retrieved 15 April 2009. {{cite web}}: Unknown parameter |dead-url= ignored (help) Archived 11 October 2020[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2020-10-11. Retrieved 2021-10-27. {{cite web}}: Unknown parameter |dead-url= ignored (help) Archived 2020-10-11 at the Wayback Machine.
  3. R. Ponnu, Sri Vaikunda Swamigal and the Struggle for Social Equality in South India, p. 98
  4. "Madurai News Letter" (PDF). "Fr. Maria Jeyaraj arranged an inter-faith dialogue at Samithoppu, Kanyakumari, on 'Akila Thirattu Ammanai' and 'Arul Nool', the scriptures of 'Ayya Vazhi', an 'important sect of Hinduism'. The present head of Ayya Vazhi, Sri Bala Prajapathi Adigalar, guided the meeting.". Archived from the original (Thozhamai Illam, Kanyakumari) on 29 November 2007. Retrieved 23 January 2008. {{cite web}}: Unknown parameter |deadurl= ignored (help)
  5. G. Patrick, Religion and Subaltern Agency, pp. 160–161.