ਅਜ਼ਰਬਾਈਜਾਨ ਦਾ ਝੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਜ਼ਰਬਾਈਜਾਨ
ਵਰਤੋਂCivil flag
ਅਨੁਪਾਤ1:2
ਅਪਣਾਇਆ1918, ਅਤੇ 1991 ਵਿੱਚ ਸੋਧਿਆ ਗਿਆ
ਡਿਜ਼ਾਈਨਲੇਟਵਾਂ ਤਿਰੰਗਾ ਨੀਲੇ, ਲਾਲ ਅਤੇ ਹਰੇ ਰੰਗਾਂ ਦਾ ਬਣਿਆ

ਅਜ਼ਰਬਾਈਜਾਨ ਦਾ ਝੰਡਾ (ਅਜ਼ੇਰੀ ਭਾਸ਼ਾ: Azərbaycan bayrağıਅਜ਼ਰਬਾਈਜਾਨ ਦਾ ਇੱਕ ਕੌਮੀ ਚਿੰਨ੍ਹ ਹੈ ਅਤੇ ਤਿੰਨ ਬਰਾਬਰ ਲੇਟਵੀਆਂ ਪੱਟੀਆਂ ਤੋਂ ਬਣਿਆ ਹੈ, ਉੱਤੋਂ ਸ਼ੁਰੂ ਕਰਦੇ ਹੋਏ: ਨੀਲੀ, ਲਾਲ, ਅਤੇ ਹਰੀ; ਇੱਕ ਚਿੱਟਾ ਕਰੇਸੇਂਟ ਅਤੇ ਇੱਕ ਅੱਠ ਕੋਨਿਆਂ ਵਾਲਾ ਸਿਤਾਰਾ (Rub El Hizb) ਲਾਲ ਪੱਟੀ ਦੇ ਵਿਚਕਾਰ ਹਨ।  ਇਸ ਝੰਡੇ ਦੇ ਅਧਿਕਾਰੀ ਰੰਗ ਅਤੇ ਆਕਾਰ 5 ਫਰਵਰੀ, 1991 ਨੂੰ ਅਪਣਾਏ ਗਏ ਸਨ। [1]

ਹਵਾਲੇ[ਸੋਧੋ]

  1. "The Permanent Mission of Azerbaijan to the United Nations". Archived from the original on 2006-05-14. Retrieved 2016-08-10. {{cite web}}: Unknown parameter |dead-url= ignored (help)