ਅਨਾਤੋਲੀਆ

ਗੁਣਕ: 39°N 32°E / 39°N 32°E / 39; 32
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

39°N 32°E / 39°N 32°E / 39; 32

ਯੂਰਪੀ ਮਹਾਂਦੀਪ ਦੇ ਤੁਲ ਤੁਰਕੀ (ਆਇਤ ਵਿੱਚ) ਦੀ ਸਥਿਤੀ। ਅਨਾਤੋਲੀਆ ਮੋਟੇ ਤੌਰ ਉੱਤੇ ਤੁਰਕੀ ਦਾ ਏਸ਼ੀਆਈ ਹਿੱਸਾ ਬਣਦਾ ਹੈ।

ਅਨਾਤੋਲੀਆ (ਯੂਨਾਨੀ Ἀνατολή ਤੋਂ, [Anatolḗ] Error: {{Lang}}: unrecognized language code: gr (help) — "ਪੂਰਬ" ਜਾਂ "(ਸੂਰਜ ਦਾ) ਅਰੂਜ"), ਜਿਹਨੂੰ ਏਸ਼ੀਆ ਮਾਈਨਰ (from ਯੂਨਾਨੀ: Μικρὰ Ἀσία [Mīkrá Asía] Error: {{Lang}}: unrecognized language code: gr (help) "ਛੋਟਾ ਏਸ਼ੀਆ"; ਆਧੁਨਿਕ ਤੁਰਕੀ: [Anadolu] Error: {{Lang}}: text has italic markup (help)), ਏਸ਼ੀਆਈ ਤੁਰਕੀ, ਅਨਾਤੋਲੀ ਪਰਾਇਦੀਪ, ਅਨਾਤੋਲੀ ਪਠਾਰ, ਅਤੇ ਤੁਰਕੀ ਵੀ ਆਖਿਆ ਜਾਂਦਾ ਹੈ, ਏਸ਼ੀਆ ਮਹਾਂਦੀਪ ਦੇ ਸਭ ਤੋਂ ਪੱਛਮੀ ਵਾਧਰੇ ਨੂੰ ਦੱਸਿਆ ਜਾਂਦਾ ਹੈ ਜਿਸ ਵਿੱਚ ਤੁਰਕੀ ਗਣਰਾਜ ਦਾ ਬਹੁਤਾ ਹਿੱਸਾ ਆ ਜਾਂਦਾ ਹੈ।[1] ਇਹਦੀਆਂ ਹੱਦਾਂ ਉੱਤਰ ਵੱਲ ਕਾਲਾ ਸਾਗਰ, ਦੱਖਣ ਵੱਲ ਭੂ-ਮੱਧ ਸਾਗਰ ਅਤੇ ਪੱਛਮ ਵੱਲ ਈਜੀਅਨ ਸਾਗਰ ਨਾਲ਼ ਲੱਗਦੀਆਂ ਹਨ।

ਹਵਾਲੇ[ਸੋਧੋ]