ਸਮੱਗਰੀ 'ਤੇ ਜਾਓ

ਆਰਗੈਨਨ (ਕਿਤਾਬ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਰਗੈਨਨ (ਕਿਤਾਬ)

ਆਰਗੈਨਨ (Greek: Ὄργανον,ਮਤਲਬ "ਔਜਾਰ, ਸੰਦ") ਤਰਕ (ਲਾਜਿਕ) ਬਾਰੇ ਅਰਸਤੂ ਦੀਆਂ 6 ਰਚਨਾਵਾਂ ਦਾ ਮਿਆਰੀ ਸੰਗ੍ਰਹਿ ਹੈ। ਇਸ ਦਾ ਨਾਮ ਆਰਗੈਨਨ ਅਰਸਤੂ ਦੇ ਚੇਲਿਆਂ ਨੇ ਦਿੱਤਾ ਸੀ।