ਊਟੀ ਝੀਲ
ਊਟੀ ਝੀਲ | |
---|---|
ਸਥਿਤੀ | ਊਟੀ, ਤਾਮਿਲ ਨਾਡੂ, ਭਾਰਤ |
ਗੁਣਕ | 11°24′22″N 76°41′18″E / 11.4061°N 76.6882°E |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Basin countries | ਭਾਰਤ |
ਵੱਧ ਤੋਂ ਵੱਧ ਲੰਬਾਈ | 2.5 km (1.6 mi) |
ਵੱਧ ਤੋਂ ਵੱਧ ਚੌੜਾਈ | 140 m (460 ft)[1] |
Surface area | 3.885 km2 (1.500 sq mi)[1] |
Surface elevation | 2,220 m (7,280 ft) |
Settlements | ਊਟੀ |
ਊਟੀ ਝੀਲ ਭਾਰਤ ਦੇ ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਵਿੱਚ ਊਟੀ ਦੇ ਨੇੜੇ ਇੱਕ ਇਨਸਾਨਾਂ ਵੱਲੋਂ ਬਣਾਈ ਗਈ ਇੱਕ ਨਕਲੀ ਝੀਲ ਹੈ। ਇਹ 65 ਏਕੜ ਦੇ ਖੇਤਰ ਦੇ ਵਿੱਚ ਫੈਲੀ ਹੋਈ ਹੈ । [2] ਝੀਲ 'ਤੇ ਬੋਟਹਾਊਸ ਹੈ ਜੋ ਸੈਲਾਨੀਆਂ ਲਈ ਇਕ ਪ੍ਰਮੁੱਖ ਆਕਰਸ਼ਣ ਹੈ।
ਇਤਿਹਾਸ
[ਸੋਧੋ]ਊਟੀ ਝੀਲ ਇੱਕਇਨਸਾਨਾਂ ਵੱਲੋਂ ਬਣਾਈ ਗਈ ਇੱਕ ਨਕਲੀ ਝੀਲ ਹੈ ਜੋ 1824 ਵਿੱਚ ਜੌਹਨ ਸੁਲੀਵਾਨ ਦੇ ਵੱਲੋਂ ਬਣਾਈ ਗਈ ਸੀ। ਊਟੀ ਘਾਟੀ ਵਿੱਚ ਪਹਾੜੀ ਨਦੀਆਂ ਦੇ ਹੇਠਾਂ ਵਗਣ ਵਾਲੇ ਪਾਣੀ ਨੂੰ ਝੀਲ ਬਣਾਉਣ ਲਈ ਬੰਨ੍ਹ ਦਿੱਤਾ ਗਿਆ ਸੀ। ਝੀਲ ਤਿੰਨ ਮੌੱਕਿਆਂ ਉੱਤੇ ਇਸ ਦੇ ਬੰਨ੍ਹ ਨੂੰ ਤੋੜ ਕੇ ਖਾਲੀ ਹੋ ਗਈ। ਝੀਲ ਨੂੰ ਅਸਲ ਵਿੱਚ ਝੀਲ ਦੇ ਪਾਰ ਯਾਤਰਾ ਕਰਨ ਲਈ ਵਰਤੀਆਂ ਜਾਂਦੀਆਂ ਕਿਸ਼ਤੀਆਂ ਦੇ ਨਾਲ ਮੱਛੀਆਂ ਫੜਨ ਲਈ ਵਰਤਿਆ ਜਾਣਾ ਸੀ। ਇਹ ਹੌਲੀ-ਹੌਲੀ ਆਪਣੇ ਅਸਲ ਆਕਾਰ ਤੋਂ ਸੁੰਗੜ ਕੇ ਮੌਜੂਦਾ ਬੱਸ ਸਟੈਂਡ ਰੇਸ ਕੋਰਸ, ਅਤੇ ਝੀਲ ਪਾਰਕ ਨੂੰ ਥਾਂ ਦਿੰਦੀ ਹੈ। ਟੂਰਿਜ਼ਮ ਵਿਭਾਗ ਦੀ ਤਰਫ਼ੋਂ ਤਾਮਿਲਨਾਡੂ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ 1973 ਵਿੱਚ ਝੀਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ, ਜਿਸ ਵਿੱਚ ਸੈਲਾਨੀਆਂ ਦੇ ਆਕਰਸ਼ਣ ਵਜੋਂ ਬੋਟਿੰਗ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਸੀ। [3]
ਵਿਸ਼ੇਸ਼ਤਾਵਾਂ
[ਸੋਧੋ]ਝੀਲ ਸਫ਼ੈਦੇ ਦੇ ਦਰਖਤਾਂ ਦੇ ਬਾਗਾਂ ਨਾਲ ਘਿਰੀ ਹੋਈ ਹੈ ਅਤੇ ਇੱਕ ਕਿਨਾਰੇ ਦੇ ਨਾਲ ਇੱਕ ਰੇਲਵੇ ਦੀ ਪਟਰੀ ਵੀ ਚੱਲਦੀ ਹੈ। ਮਈ ਵਿੱਚ ਗਰਮੀਆਂ ਦੇ ਮੌਸਮ ਦੌਰਾਨ, ਦੋ ਦਿਨਾਂ ਲਈ ਕਿਸ਼ਤੀਆਂ ਦੀ ਦੌੜ ਅਤੇ ਕਿਸ਼ਤੀ ਮੁਕਾਬਲੇ ਵੀ ਕਰਵਾਏ ਜਾਂਦੇ ਹਨ। [4] [5]
ਇਹ ਵੀ ਵੇਖੋ
[ਸੋਧੋ]- ਸਟੋਨ ਹਾਊਸ, ਊਟੀ
- ਮਰਿਅਮਨ ਮੰਦਿਰ, ਊਟੀ
- ਊਟੀ ਗੋਲਫ ਕੋਰਸ
- ਸੇਂਟ ਸਟੀਫਨ ਚਰਚ, ਊਟੀ
- ਡੋਡਾਬੇਟਾ (12 ਕਿਲੋਮੀਟਰ)
- ਬੋਟੈਨੀਕਲ ਗਾਰਡਨ (3 ਕਿਲੋਮੀਟਰ)
- ਰੋਜ਼ ਗਾਰਡਨ (3.9 ਕਿਲੋਮੀਟਰ)
- ਥਰਿੱਡ ਗਾਰਡਨ (ਬੋਟ ਹਾਊਸ ਦੇ ਸਾਹਮਣੇ)
- ਥੰਡਰ ਵਰਲਡ (1 ਕਿਲੋਮੀਟਰ)
ਹਵਾਲੇ
[ਸੋਧੋ]- ↑ 1.0 1.1 "OOTY LAKE". Indiantravelportal.com. Archived from the original on 2013-06-02. Retrieved 2011-02-01.
- ↑ "OOTY LAKE". Nilgiris.tn.gov.in. Archived from the original on 2011-01-14. Retrieved 2011-02-01.
- ↑ "OOTY LAKE". Nilgiris.tn.gov.in. Archived from the original on 2011-01-14. Retrieved 2011-02-01."OOTY LAKE" Archived 2011-01-14 at the Wayback Machine..
- ↑ "Ooty - Lake". Ooty.com. Retrieved 2011-02-01.
- ↑ "Summer festival in Ooty", The Hindu, India, 27 Mar 2010, archived from the original on 29 March 2010