ਐਸ ਜੀ ਠਾਕੁਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਸ ਜੀ ਠਾਕੁਰ ਸਿੰਘ
ਜਨਮ1899
ਮੌਤ1976
ਰਾਸ਼ਟਰੀਅਤਾਭਾਰਤੀ
ਲਈ ਪ੍ਰਸਿੱਧਚਿੱਤਰਕਾਰੀ

ਐਸ ਜੀ ਠਾਕੁਰ ਸਿੰਘ (1899-1976) ਪੰਜਾਬ ਦਾ ਇੱਕ ਪ੍ਰਸਿੱਧ ਚਿਤਰਕਾਰ ਸੀ।

ਐਸ ਜੀ ਠਾਕੁਰ ਸਿੰਘ ਦਾ ਜਨਮ ਅੰਮ੍ਰਿਤਸਰ ਜ਼ਿਲ੍ਹਾ ਦੇ ਵੇਰਕਾ ਕਸਬੇ ਵਿੱਚ ਹੋਇਆ ਸੀ।