ਸਮੱਗਰੀ 'ਤੇ ਜਾਓ

ਕਨਾਟ ਪਲੇਸ, ਨਵੀਂ ਦਿੱਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਨਾਟ ਪਲੇਸ, ਨਵੀ ਦਿੱਲੀ ਤੋਂ ਮੋੜਿਆ ਗਿਆ)
Connaught Place
Rajiv Chowk
neighbourhood
Skyline at Rajiv Chowk
Skyline at Rajiv Chowk
ਉਪਨਾਮ: 
cp
CountryIndia
StateDelhi
DistrictNew Delhi
ਨਾਮ-ਆਧਾਰDuke of Connaught and Strathearn
ਸਰਕਾਰ
 • ਬਾਡੀNew Delhi Municipal Council
Languages
 • OfficialPunjabi, English,Hindi
ਸਮਾਂ ਖੇਤਰਯੂਟੀਸੀ+5:30 (IST)
PIN
110001
Lok Sabha constituencyNew Delhi
Civic agencyNew Delhi Municipal Council

 ਕਨਾਟ ਪਲੇਸ  (Hindi: कनॉट प्लेस, :, Urdu: کناٹ پلیس, Sindhi:ڪناٽ پليس, English : Connaught Place,  ਆਧਿਕਾਰਿਕ: ਰਾਜੀਵ ਚੌਂਕ) ਨਵੀਂ ਦਿੱਲੀ  ਦਾ ਸਭ ਤੋਂ ਵੱਡਾ  ਵਪਾਰਕ ਕਾਰੋਬਾਰ ਦਾ ਮੁੱਖ ਕੇਂਦਰ ਹੈ। ਇਸਨੂੰ ਆਮ ਤੌਰ ਤੇ ਛੋਟੇ ਰੂਪ ਵਿੱਚ ਸੀ ਪੀ ਕਿਹਾ ਜਾਂਦਾ ਹੈ।

ਇਸਦਾ ਨਾਮ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ( ਮਹਾਰਾਣੀ ਵਿਕਟੋਰੀਆ ਦੇ ਤੀਸਰੇ ਪੁੱਤਰ) ਡਯੂਕ ਆਫ਼ ਕਨਾਟ ਦੇ ਨਾਮ ਤੋਂ ਰੱਖਿਆ ਗਿਆ। ਇਸ ਮਾਰਕੀਟ ਨੂੰ ਡਬਲੀਉ ਐਚ ਨਿਕੋਲ ਅਤੇ ਟਾਰ ਰਸੇਲ ਨੇ ਡਿਜ਼ਾਇਨ ਕਰਕੇ ਬਣਾਇਆ ਸੀ ਇਸਦਾ ਨਿਰਮਾਣ 1929 ਤੋਂ ਸ਼ੁਰੂ ਹੋਇਆ ਅਤੇ 1933 ਵਿੱਚ ਸੰਪੂਰਨ ਹੋਇਆ। ਬਾਅਦ ਵਿੱਚ ਇਸਨੂੰ ਦੂਸਰਾ  ਨਾਮ ਰਾਜੀਵ ਚੌਂਕ( ਰਾਜੀਵ ਗਾਂਧੀ ਦੇ ਨਾਮ ਉਪਰ) ਦਿੱਤਾ ਗਿਆ।[1] 

 
ਰਾਸ਼ਟਰੀ ਝੰਡਾ, ਸੈਂਟਰਲ ਪਾਰਕ, ਕਨਾਟ ਪਲੇਸ ਵਿਚ
ਰਾਤ ਸਮੇਂ ਕਨਾਟ ਪਲੇਸ ਦਾ ਵਪਾਰਿਕ ਖੇਤਰ 

ਫੋਟੋ ਗੈਲਰੀ

[ਸੋਧੋ]

ਹਵਾਲੇ

[ਸੋਧੋ]