ਕਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਵੀ
Orpheus, the greatest poet of Classical mythology
Occupation
ਨਾਮPoet, Troubador, Bard
ਕਿੱਤਾ ਕਿਸਮ
Vocation
ਸਰਗਰਮੀ ਖੇਤਰ
Literary
ਵਰਣਨ
ਕੁਸ਼ਲਤਾWriting
Education required
Often with a degree, but not necessary
ਸੰਬੰਧਿਤ ਕੰਮ
Novelist, writer, lyricist

ਕਵੀ ਉਸ ਮਨੁੱਖ ਨੂੰ ਕਿਹਾ ਜਾਂਦਾ ਹੈ ਜੋ ਕਵਿਤਾ ਲਿਖਦਾ ਹੈ। ਅੰਗਰੇਜ਼ੀ ਵਿੱਚ ਐਸੇ ਲੇਖਕ ਨੂੰ ਪੋਇਟ ਅਤੇ ਹਿੰਦੁਸਤਾਨੀ ਵਿੱਚ ਸ਼ਾਇਰ ਕਹਿੰਦੇ ਹਨ। ਦੁਨੀਆ ਦੇ ਹਰੇਕ ਜਾਣੂ ਸੱਭਿਆਚਾਰ ਵਿੱਚ ਸਾਹਿਤ ਦੇ ਰੂਪਾਂ ਵਿੱਚੋਂ ਸਭ ਤੋਂ ਪਹਿਲਾਂ ਕਵਿਤਾ ਪੈਦਾ ਹੋਈ। ਇਸ ਲਈ ਕਵੀ ਹਰੇਕ ਸੱਭਿਆਚਾਰ ਵਿੱਚ ਸ਼ੁਰੂ ਤੋਂ ਹੀ ਆਦਰ ਦੀ ਨਿਗਾਹ ਨਾਲ ਦੇਖੇ ਜਾਂਦੇ ਰਹੇ ਹਨ।