ਕੈਪਸੂਲ ਹੋਟਲ
ਦਿੱਖ
ਕੈਪਸੂਲ ਹੋਟਲ (カプセルホテル kapuseru hoteru ) ਵੱਡੀ ਗਿਣਤੀ ਵਿੱਚ ਬਹੁਤ ਹੀ ਛੋਟੇ ਕਮਰਿਆਂ ਵਾਲੇ ਹੋਟਲ ਨੂੰ ਕਿਹਾ ਜਾਂਦਾ ਹੈ। ਇਹ ਹੋਟਲ ਜਾਪਾਨ ਵਿੱਚ ਸ਼ੁਰੂ ਹੋਏ। ਇਹਨਾਂ ਦੀ ਮਦਦ ਨਾਲ ਉਹਨਾਂ ਮਹਿਮਾਨਾਂ ਨੂੰ ਰਾਤ ਗੁਜ਼ਾਰਨ ਲਈ ਸਸਤੀ ਸੁਵਿਧਾ ਮਿਲਦੀ ਹੈ ਜਿਹਨਾਂ ਨੂੰ ਆਮ ਹੋਟਲਾਂ ਵਾਲੀਆਂ ਵਧੇਰੇ ਸੁਵਿਧਾਵਾਂ ਦੀ ਜ਼ਰੂਰਤ ਨਹੀਂ ਹੁੰਦੀ।
ਇਤਿਹਾਸ
[ਸੋਧੋ]ਪਹਿਲਾ ਕੈਪਸੂਲ ਹੋਟਲ ਕੈਪਸੂਲ ਇਨ ਓਸਾਕਾ ਸੀ ਜੋ ਕੀਸ਼ੋ ਕੂਰੋਕਾਵਾ ਦੁਆਰਾ ਡਿਜ਼ਾਈਨ ਕੀਤਾ ਗਿਆ ਅਤੇ ਇਹ ਓਸਾਕਾ, ਜਾਪਾਨ ਦੇ ਉਮੇਦਾ ਜ਼ਿਲ੍ਹੇ ਵਿੱਚ 1979 ਵਿੱਚ ਖੁੱਲ੍ਹਿਆ।[1][2]
2012 ਵਿੱਚ ਚੀਨ ਵਿੱਚ ਸ਼ੀਆਨ ਵਿਖੇ ਉਥੋਂ ਦਾ ਪਹਿਲਾ ਕੈਪਸੂਲ ਹੋਟਲ ਖੁੱਲ੍ਹਿਆ।[3] ਸਿੰਗਾਪੁਰ ਵਿੱਚ "ਵੋਕ ਹੋਮ" ਇੱਕ ਕੈਪਸੂਲ ਹੋਟਲ ਹੈ।[4]
ਹਵਾਲੇ
[ਸੋਧੋ]- ↑ "Capsule।nn Osaka" (in Japanese). Retrieved 24 December 2010.
{{cite web}}
: CS1 maint: unrecognized language (link) - ↑ "Kotobuki Corporation History" (in Japanese). Kotobuki Corporation. Archived from the original on 24 ਜੁਲਾਈ 2010. Retrieved 24 December 2010.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ "China's first capsule hotel opens in Xi'an | CNN Travel". Cnngo.com. 2012-05-14. Retrieved 2012-11-30.
- ↑ "Woke Home Hostel, Singapore, Singapore: Book Now!". Hostelbookers.com. Archived from the original on 2013-01-25. Retrieved 2012-11-30.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
[ਸੋਧੋ]- Shinjuku Kuyakusho-mae Capsule Hotel Archived 2013-04-01 at the Wayback Machine. (article)
- Japan's Capsule Hotels Archived 2015-04-25 at the Wayback Machine. (article)