ਕੋਸਾ ਭਾਸ਼ਾ
ਦਿੱਖ
ਕੋਸਾ | ||||
---|---|---|---|---|
isiXhosa | ||||
ਜੱਦੀ ਬੁਲਾਰੇ | ਦੱਖਣੀ ਅਫ਼ਰੀਕਾ, ਲਿਸੋਥੋ | |||
ਇਲਾਕਾ | ਪੂਰਬੀ ਅੰਤਰੀਪ, ਪੱਛਮੀ ਅੰਤਰੀਪ | |||
ਨਸਲੀਅਤ | ਕੋਸਾ, ਬਾਕਾ | |||
Native speakers | 76 ਲੱਖ (2007)[1] | |||
ਨਾਈਜਰ-ਕਾਂਗੋ
| ||||
ਅਧਿਕਾਰਤ ਸਥਿਤੀ | ||||
ਵਿੱਚ ਸਰਕਾਰੀ ਭਾਸ਼ਾ | ਦੱਖਣੀ ਅਫ਼ਰੀਕਾ | |||
ਭਾਸ਼ਾ ਦਾ ਕੋਡ | ||||
ਆਈ.ਐਸ.ਓ 639-1 | xh | |||
ਆਈ.ਐਸ.ਓ 639-2 | xho | |||
ਆਈ.ਐਸ.ਓ 639-3 | xho | |||
S.41 [2] | ||||
ਭਾਸ਼ਾਈਗੋਲਾ | 99-AUT-fa incl. | |||
ਦੱਖਣੀ ਅਫ਼ਰੀਕੀ ਅਬਾਦੀ ਦਾ ਅਨੁਪਾਤ ਜੋ ਘਰਾਂ ਵਿੱਚ ਕੋਸਾ ਬੋਲਦਾ ਹੈ
|
ਕੋਸਾ /ˈkoʊsə/[3] (ਕੋਸਾ: Lua error in package.lua at line 80: module 'Module:Lang/data/iana scripts' not found. [isikǁʰóːsa]) ਦੱਖਣੀ ਅਫ਼ਰੀਕਾ ਦੀਆਂ ਅਧਿਕਾਰਕ ਭਾਸ਼ਾਵਾਂ ਵਿਚੋਂ ਇੱਕ ਹੈ। ਇਹ ਲਗਭਗ 76 ਲੱਖ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਭਾਵ ਦੱਖਣੀ ਅਫ਼ਰੀਕਾ ਦੀ ਅਬਾਦੀ ਦੇ ਲਗਭਗ 18% ਲੋਕਾਂ ਦੁਆਰਾ। ਜ਼ਿਆਦਾਤਰ ਬਾਂਤੂ ਬੋਲੀਆਂ ਦੀ ਤਰ੍ਹਾਂ ਕੋਸਾ ਇੱਕ ਧੁਨੀਆਤਮਕ ਬੋਲੀ ਹੈ ਭਾਵ ਪੰਜਾਬੀ ਵਾਂਗ ਸਵਰਾਂ ਅਤੇ ਵਿਅੰਜਨਾਂ ਦਾ ਇੱਕੋ ਸਮੂਹ ਵੱਖ-ਵੱਖ ਤਰ੍ਹਾਂ ਕਹੇ ਉੱਤੇ ਅੱਡ-ਅੱਡ ਮਤਲਬ ਦਿੰਦਾ ਹੈ। ਇਸ ਬੋਲੀ ਦਾ ਸਭ ਤੋਂ ਨਿਆਰਾ ਲੱਛਣ ਹੈ ਇਹਦੇ ਟਿਕਟਿਕ ਜਾਂ ਖਟਖਟ ਕਰਨ ਵਾਲੇ ਵਿਅੰਜਨ; ਕੋਸਾ ਸ਼ਬਦ ਆਪ ਵੀ ਇੱਕ ਟਿਕ ਦੀ ਅਵਾਜ਼ ਨਾਲ਼ ਸ਼ੁਰੂ ਹੁੰਦਾ ਹੈ।
ਹਵਾਲੇ
[ਸੋਧੋ]- ↑ Nationalencyklopedin "Världens 100 största språk 2007" The World's 100 Largest Languages in 2007
- ↑ Jouni Filip Maho, 2009. New Updated Guthrie List Online
- ↑ Laurie Bauer, 2007, The Linguistics Student's Handbook, Edinburgh