ਕ੍ਰੀਏਟਿਵ ਕਾਮਨਜ਼
ਦਿੱਖ
ਨਿਰਮਾਣ | 2001 |
---|---|
ਸੰਸਥਾਪਕ | ਲਾਰੰਸ ਲੈਸਿਗ |
ਕਿਸਮ | 501(c)(3) ਮੁਨਾਫ਼ਾ ਨਾ ਕਮਾਉਣ ਵਾਲ਼ਾ |
ਕੇਂਦਰਿਤ | Expansion of "reasonable", flexible copyright |
ਟਿਕਾਣਾ | |
ਤਰੀਕਾ | ਕ੍ਰੀਏਟਿਵ ਕਾਮਨਜ਼ ਲਾਇਸੰਸ |
ਮੁੱਖ ਲੋਕ | ਰਾਇਨ ਮਰਕਲੀ, CEO |
ਵੈੱਬਸਾਈਟ | creativecommons |
ਕ੍ਰੀਏਟਿਵ ਕਾਮਨਜ਼ (CC) ਇੱਕ ਮੁਨਾਫ਼ਾ ਨਾ ਕਮਾਉਣ ਵਾਲ਼ਾ ਅਦਾਰਾ ਹੈ ਜਿਸਦੇ ਮੁੱਖ ਦਫ਼ਤਰ ਮਾਊਂਟਨ ਵਿਊ, ਕੈਲੇਫ਼ੋਰਨੀਆ, ਅਮਰੀਕਾ ਵਿਖੇ ਹਨ। ਇਸ ਦੀ ਕੋਸ਼ਿਸ਼ ਹੈ ਕਿ ਕਲਾਤਮਕ ਕੰਮ ਵਰਤਣ ਅਤੇ ਸਾਂਝਾ ਕਰਨ ਲਈ ਸਾਰਿਆਂ ਵਾਸਤੇ ਉਪਲਬਧ ਹੋਵੇ।[1] ਇਸਨੇ ਅਨੇਕਾਂ ਕਾਪੀਰਾਈਟ-ਲਾਇਸੰਸ ਆਮ ਲੋਕਾਂ ਲਈ ਮੁਫ਼ਤ ਵਜੋਂ ਜਾਰੀ ਕੀਤੇ ਹਨ ਜੋ ਕਿ ਕ੍ਰੀਏਟਿਵ ਕਾਮਨਜ਼ ਲਾਇਸੰਸਾਂ ਵਜੋਂ ਜਾਣੇ ਜਾਂਦੇ ਹਨ।
ਹਵਾਲੇ
[ਸੋਧੋ]- ↑ "Frequently Asked Questions". Creative Commons. Retrieved 20 ਦਿਸੰਬਰ 2011.
{{cite web}}
: Check date values in:|accessdate=
(help)