ਖਨਾਨ ਕਾਰਾਖਾਨੀ
ਦਿੱਖ
ਖਨਾਨ ਕਾਰਾਖਾਨੀ Turkish: Karahanlılar | |||||||||||||||
---|---|---|---|---|---|---|---|---|---|---|---|---|---|---|---|
840–1212 | |||||||||||||||
ਸਥਿਤੀ | ਬਾਦਸ਼ਾਹੀ | ||||||||||||||
ਰਾਜਧਾਨੀ | ਬਾਲਾਸਗੁਨ ਕਸ਼ਗਰ ਸਮਰਕੰਦ | ||||||||||||||
ਆਮ ਭਾਸ਼ਾਵਾਂ | ਕਰਲੁਕ ਭਾਸ਼ਾ ਅਰਬ ਭਾਸ਼ਾ[1] ਫ਼ਾਰਸੀ ਭਾਸ਼ਾ(ਕਵਿਤਾ)[2] | ||||||||||||||
ਧਰਮ | ਤੇਨਗ੍ਰਿਸਮ (840–934) ਇਸਲਾਮ (934–1212) | ||||||||||||||
ਸਰਕਾਰ | ਰਾਜਤੰਤਰ | ||||||||||||||
ਖਗਨ, ਖਾਨ ਅਹੁਦਾ | |||||||||||||||
• 840–893 (ਪਹਿਲਾ) | ਬਿਲਗੇ ਕੁਲ ਕਾਦਿਰ ਖਾਨ | ||||||||||||||
• 1204–1212 (ਅੰਤਿਮ) | ਉਥਮਨ ਉਲੁਘ ਸੁਲਤਾਨ | ||||||||||||||
ਇਤਿਹਾਸ | |||||||||||||||
• Established | 840 | ||||||||||||||
• Disestablished | 1212 | ||||||||||||||
ਖੇਤਰ | |||||||||||||||
1025 est. | 3,000,000 km2 (1,200,000 sq mi) | ||||||||||||||
| |||||||||||||||
ਅੱਜ ਹਿੱਸਾ ਹੈ | ਅਫਗਾਨਿਸਤਾਨ ਚੀਨ ਫਰਮਾ:Country data ਕਜ਼ਾਖ਼ਸਤਾਨ ਕਿਰਗਿਜ਼ਸਤਾਨ ਫਰਮਾ:Country data ਤਾਜਿਕਸਤਾਨ ਤੁਰਕਮੇਨਿਸਤਾਨ ਉਜ਼ਬੇਕਿਸਤਾਨ |
ਖਨਾਨ ਕਾਰਾਖਾਨੀ (Persian: قَراخانيان, Qarākhānīyān or خاقانيه, Khakānīya, ਚੀਨੀ: 黑汗, 桃花石) ਕੇਂਦਰੀ ਏਸ਼ੀਆ ਵਿੱਚ ਸਲਤਨਤ ਹੈ ਜਿਸ ਤੇ ਤੁਰਕ ਵੰਸ ਨੇ ਰਾਜ ਕੀਤਾ।
ਵੰਸ਼
[ਸੋਧੋ]- ਬਿਲਗੇ ਕੁਲ ਕਾਦਰ ਖਾਂ (840–893)
- ਵਜ਼ੀਰ ਅਰਸਲਨ ਖਾਨ (893–920)
- ਉਗੁਲਚਕ ਖਾਨ (893–940)
- ਸੁਲਤਾਨ ਸਤੁਕ ਗੁਘਰਾ ਖਾਨ 920–958
- ਮੁਸਾ ਬੁਘਰਾ ਖਾਨ 956–958
- ਸੁਲੇਮਅਨ ਅਰਸਲਨ ਖਾਨ 958–970
- ਅਲ ਅਰਸਲਨ ਖਾਨ – ਮਹਾਨ ਕਗਾਨ 970–998
- ਸਮਾਨਿਦਜ਼ ਨੇ ਤਖਤਾ ਪਲਟਿਆ 999
- ਅਹਮਦ ਅਰਸਲਨ ਕਾਰਾ ਖਾਨ 998–1017
- ਮਨਸੂਰ ਅਰਸਲਨ ਖਾਨ 1017–1024
- ਮੁਹੰਮਦ ਤੋਗਨ ਖਾਨ 1024–1026
- ਯੂਸਫ ਕਾਦਰ ਖਾਨ 1026–32
- ਅਲੀ ਤਿਗਿਨ ਬੁਗਰਾ ਖਾਨ – ਮਹਾਨ ਕਗਾਨ c. 1020–1034
- ਆਬੂ ਸ਼ੁਕਾ ਸੁਲੇਮਾਨ 1034–1042
- ਦੋ ਲੜੀ ਵਿੱਚ ਵੰਡੇ ਗਏ।
ਪੱਛਮੀ ਕਨਾਨ
- ਮੁਹੰਮਦਰ ਅਰਸਲਨ ਕਾਰਾ ਖਾਨ c. 1042–c. 1052
- ਤਮਗਚ ਖਾਨ ਇਬਰਾਹੀਮ c. 1052–1068
- ਨਸਰ ਸ਼ਮਸ ਅਲ-ਮੁਲਕ 1068–1080: ਜਿਸ ਦੀ ਸ਼ਾਦੀ ਅਲਪ ਅਰਸਲਨ ਦੀ ਬੇਟੀ ਆਇਸ਼ਾ ਨਾਲ ਹੋਈ।[3]
- ਖਿਦਰ 1080–1081
- ਮਹਿਮਦ 1081–1089
- ਯਾਕੂਬ ਕਾਦਰ ਖਾਨ 1089–1095
- ਮਾਸੂਦ 1095–1097
- ਸੁਲੇਮਾਨ ਕਾਦਰ ਤਮਗਚ 1097
- ਮਹਿਮੂਦ ਅਰਸਲਨ ਖਾਨ 1097–1099
- ਜਿਬਰੈਲ ਅਸਲਮ ਖਾਨ 1099–1102
- ਮੁਹੰਮਦਰ ਅਸਲਮ ਖਾਨ 1102–1129
- ਨਸਰ 1129
- ਮਹਿਮਦ ਕਾਦਰ ਖਾਨ 1129–1130
- ਹਸਨ ਜਲਾਲ ਅਲ-ਦੁਨੀਆ 1130–1132
- ਇਬਰਾਹੀਮ ਰੁਕਨ ਅਲ-ਦੂਨੀਆ 1132
- ਮਹਿਮੁਦ 1132–1141
- ਸੇਲਜੂਕਸ ਦੀ ਹਾਰ, ਕਾਰਾ ਖਿਤਾਈ ਦਾ ਕਬਜ਼ਾ, 1141
- ਇਬਰਾਹੀਮ ਤਬਗਚ ਖਾਨ 1141–1156
- ਅਲੀ ਚੁਗਰੀ ਖਾਨ 1156–1161
- ਮਸੂਦ ਤਬਗਚ ਖਾਨ 1161–1171
- ਮੁਹੰਮਦ ਤਬਗਚ ਖਾਨ 1171–1178
- ਇਬਰਾਮੀਮ ਅਸਲਮ ਖਾਨ 1178–1204
- ਓਥਮਨ ਉਲਗ ਸੁਲਤਾਨ 1204–1212
- ਖਵਾਰਜਮ ਦੀ ਜਿੱਤ 1212
ਪੱਛਮੀ ਖਨਾਨ
- ਇਬੂ ਸ਼ੁਚਾ ਸੁਲੇਮਾਨ 1042–1056
- ਮੁਹੰਮਦ ਬਿਨ ਯੂਸਫ਼ 1056–1057
- ਇਬਰਾਮੀਮ ਬਿਨ ਮੁਹੰਮਦ ਖਾਨ 1057–1059
- ਮਹਿਮੂਦ 1059–1075
- ਉਮਰ 1075
- ਇਬੂ ਅਲੀ ਏ-ਹਸਨ 1075–1102
- ਅਹਮਦ ਖਾਨ 1102–1128
- ਇਬਰਾਹੀਮ ਬਿਨ ਅਹਮਦ 1128–1158
- ਮੁਹੰਮਦ ਬਿਨ ਇਬਰਾਹੀਮ 1158–?
- ਯੂਸਫ਼ ਬਿਨ ਮੁਹੰਮਦ ?–1205
- ਇਬੂ ਫੇਤ ਮੁਹੰਮਦ 1205–1211
- ਕਾਰਾ ਖਿਤਾਈ ਦੀ ਜਿੱਤ, 1211
ਹਵਾਲੇ
[ਸੋਧੋ]- ↑ V.V. Barthold, Four Studies on the History of Central Asia, (E.J. Brill, 1962), 99.
- ↑ Michal Biran (March 27, 2012). "ILAK-KHANIDS". Encyclopedia।ranica.
- ↑ Ann K. S. Lambton, Continuity and Change in Medieval Persia, (State University of New York, 1988), 263.