ਅਕਤੂਬਰ ਇਨਕਲਾਬ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 27: ਲਾਈਨ 27:


[[ਸ਼੍ਰੇਣੀ:ਰੂਸੀ ਇਤਿਹਾਸ]]
[[ਸ਼੍ਰੇਣੀ:ਰੂਸੀ ਇਤਿਹਾਸ]]
[[ਸ਼੍ਰੇਣੀ:ਇਨਕਲਾਬ]]

01:39, 28 ਜਨਵਰੀ 2015 ਦਾ ਦੁਹਰਾਅ

ਬਾਲਸ਼ਵਿਕ ਇਨਕਲਾਬ
੧੯੧੭ ਦਾ ਰੂਸੀ ਇਨਕਲਾਬ, 1917–23 ਦੇ ਰੂਸੀ ਇਨਕਲਾਬ ਅਤੇ ਰੂਸੀ ਘਰੇਲੂ ਜੰਗ ਦਾ ਹਿੱਸਾ

Red Guards at Vulkan factory in 1917.
ਮਿਤੀ7–8 ਨਵੰਬਰ 1917
ਥਾਂ/ਟਿਕਾਣਾ
ਨਤੀਜਾ

ਬਾਲਸ਼ਵਿਕ ਜਿੱਤ

Belligerents

ਬਾਲਸ਼ਵਿਕ
Left SRs
ਲਾਲ ਗਾਰਦ
2nd All-Russian Congress of Soviets

Russian Republic ( 7 ਨਵੰਬਰ ਤੱਕ)
ਰੂਸੀ ਆਰਜੀ ਸਰਕਾਰ (8 ਨਵੰਬਰ ਤੱਕ)
Commanders and leaders
ਵਲਾਦੀਮੀਰ ਲੈਨਿਨ
ਲਿਓਨ ਟ੍ਰਾਟਸਕੀ
ਪਵੇਲ ਦਿਵੇਂਕੋ
ਰੂਸ ਅਲੈਗਜ਼ੈਂਡਰ ਕਰੰਸਕੀ
Strength
10,000 ਲਾਲ ਮਲਾਹ, 20,000-30,000 ਲਾਲ ਗਾਰਦ ਦੇ ਜਵਾਨ 500-1,000 ਵਲੰਟੀਅਰ ਸੈਨਿਕ, 1,000 ਇਸਤਰੀ ਬਟਾਲੀਅਨਾਂ ਦੇ ਸੈਨਿਕ
Casualties and losses
ਕੁਝ ਲਾਲ ਗਾਰਦ ਦੇ ਜਖਮੀ ਜਵਾਨ All deserted
ਬਾਲਸ਼ਵਿਕ (1920), ਬੋਰਿਸ ਕੁਸਤੋਦੀਏਵ

ਅਕਤੂਬਰ ਇਨਕਲਾਬ (ਰੂਸੀ: Октя́брьская револю́ция, ਗੁਰਮੁਖੀ: ਓਕਤਿਆਬਰਸਕਾਇਆ ਰੇਵੋਲਿਊਤਸਿਆ; ਆਈ ਪੀ ਏ : [ɐkˈtʲæbrʲskəjə rʲɪvɐˈlʲʉtsɨjə]), ਜਿਸਨੂੰ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ (ਰੂਸੀ: Великая Октябрьская социалистическая революция, ਵੇਲੀਕਆ ਓਕਤਿਆਬਰਕਾਇਆ ਸੋਤਸਿਅਲਿਸਤੀਚੇਸਕਆ ਰੇਵੋਲਿਊਤਸਿਆ), ਲਾਲ ਅਕਤੂਬਰ , ਅਕਤੂਬਰ ਵਿਦਰੋਹ ਅਤੇ ਬਾਲਸ਼ਵਿਕ ਇਨਕਲਾਬ ਵੀ ਕਿਹਾ ਜਾਂਦਾ ਹੈ, ਲੈਨਿਨ ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਾਬਜ ਹੋਣ ਦੀ ਕਾਰਵਾਈ ਸੀ।