ਅਕਤੂਬਰ ਇਨਕਲਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਾਲਸ਼ਵਿਕ ਇਨਕਲਾਬ
1917 ਦਾ ਰੂਸੀ ਇਨਕਲਾਬ, 1917–23 ਦੇ ਰੂਸੀ ਇਨਕਲਾਬ ਅਤੇ ਰੂਸੀ ਘਰੇਲੂ ਜੰਗ ਦਾ ਹਿੱਸਾ
Red Guard Vulkan factory.jpg
Red Guards at Vulkan factory in 1917.
ਮਿਤੀ 7–8 ਨਵੰਬਰ 1917
ਥਾਂ/ਟਿਕਾਣਾ
ਨਤੀਜਾ ਬਾਲਸ਼ਵਿਕ ਜਿੱਤ
ਲੜਾਕੇ
ਬਾਲਸ਼ਵਿਕ
Left SRs
ਲਾਲ ਗਾਰਦ
2nd All-Russian Congress of Soviets
Russian Republic (7 ਨਵੰਬਰ ਤੱਕ)
ਰੂਸੀ ਆਰਜੀ ਸਰਕਾਰ (8 ਨਵੰਬਰ ਤੱਕ)
ਫ਼ੌਜਦਾਰ ਅਤੇ ਆਗੂ
ਵਲਾਦੀਮੀਰ ਲੈਨਿਨ
ਲਿਓਨ ਟ੍ਰਾਟਸਕੀ
ਪਵੇਲ ਦਿਵੇਂਕੋ
ਰੂਸ ਅਲੈਗਜ਼ੈਂਡਰ ਕਰੰਸਕੀ
ਤਾਕਤ
10,000 ਲਾਲ ਮਲਾਹ, 20,000-30,000 ਲਾਲ ਗਾਰਦ ਦੇ ਜਵਾਨ 500-1,000 ਵਲੰਟੀਅਰ ਸੈਨਿਕ, 1,000 ਇਸਤਰੀ ਬਟਾਲੀਅਨਾਂ ਦੇ ਸੈਨਿਕ
ਮੌਤਾਂ ਅਤੇ ਨੁਕਸਾਨ
ਕੁਝ ਲਾਲ ਗਾਰਦ ਦੇ ਜਖਮੀ ਜਵਾਨ All deserted
ਬਾਲਸ਼ਵਿਕ (1920), ਬੋਰਿਸ ਕੁਸਤੋਦੀਏਵ

ਅਕਤੂਬਰ ਇਨਕਲਾਬ (ਰੂਸੀ: Октя́брьская револю́ция, ਗੁਰਮੁਖੀ: ਓਕਤਿਆਬਰਸਕਾਇਆ ਰੇਵੋਲਿਊਤਸਿਆ; ਆਈ ਪੀ ਏ: [ɐkˈtʲæbrʲskəjə rʲɪvɐˈlʲʉtsɨjə]), ਜਿਸ ਨੂੰ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ (ਰੂਸੀ: Великая Октябрьская социалистическая революция, ਵੇਲੀਕਆ ਓਕਤਿਆਬਰਕਾਇਆ ਸੋਤਸਿਅਲਿਸਤੀਚੇਸਕਆ ਰੇਵੋਲਿਊਤਸਿਆ), ਲਾਲ ਅਕਤੂਬਰ, ਅਕਤੂਬਰ ਵਿਦਰੋਹ ਅਤੇ ਬਾਲਸ਼ਵਿਕ ਇਨਕਲਾਬ ਵੀ ਕਿਹਾ ਜਾਂਦਾ ਹੈ, ਲੈਨਿਨ ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਾਬਜ ਹੋਣ ਦੀ ਕਾਰਵਾਈ ਸੀ।