ਸਵਿਤਰੀਬਾਈ ਫੂਲੇ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 5: ਲਾਈਨ 5:
| death_date = 10 ਮਾਰਚ 1897
| death_date = 10 ਮਾਰਚ 1897
}}
}}
'''ਸਾਵਿਤਰੀਬਾਈ ਫੂਲੇ''' (3 ਜਨਵਰੀ 1831 – 10 ਮਾਰਚ 1897)<ref>[http://www.mahatmaphule.com/savitribaiphule.html Mahatmaphule]</ref> ਭਾਰਤ ਦੀ ਇੱਕ ਸਮਾਜਸੁਧਾਰਿਕਾ ਅਤੇ ਮਰਾਠੀ ਕਵਿਤਰੀ ਸਨ। ਉਨ੍ਹਾਂ ਨੇ ਆਪਣੇ ਪਤੀ [[ਮਹਾਤਮਾ ਜੋਤੀਬਾ ਫੂਲੇ]] ਦੇ ਨਾਲ ਮਿਲਕੇ ਇਸਤਰੀਆਂ ਦੇ ਅਧਿਕਾਰਾਂ ਅਤੇ ਸਿੱਖਿਆ ਲਈ ਬਹੁਤ ਸਾਰੇ ਕਾਰਜ ਕੀਤੇ। ਸਾਵਿਤਰੀਬਾਈ ਭਾਰਤ ਦੇ ਪਹਿਲੀ ਕੰਨਿਆ ਪਾਠਸ਼ਾਲਾ ਵਿੱਚ ਪਹਿਲੀ ਇਸਤਰੀ ਅਧਿਆਪਕ ਸਨ। ਉਨ੍ਹਾਂ ਨੂੰ ਆਧੁਨਿਕ ਮਰਾਠੀ ਕਵਿਤਾ ਦੀ ਅਗਰਦੂਤ ਮੰਨਿਆ ਜਾਂਦਾ ਹੈ।<ref>Savitribai Phule: Kal Ani Kartrutva. Savitribai was a published poet of two poetry collections-Kavyafule and Bawannakashi.</ref> 1852 ਵਿੱਚ ਉਨ੍ਹਾਂ ਨੇ ਅਛੂਤ ਬਾਲਿਕਾਵਾਂ ਲਈ ਇੱਕ ਪਾਠਸ਼ਾਲਾ ਦੀ ਸਥਾਪਨਾ ਕੀਤੀ।<ref>http://www.bamcef.org/index.php?option=com_content&view=article&id=41:salute-to-women-liberator-savitribai-phule&catid=32:articles</ref>
'''ਸਾਵਿਤਰੀਬਾਈ ਫੂਲੇ''' (3 ਜਨਵਰੀ 1831 – 10 ਮਾਰਚ 1897)<ref>[http://www.mahatmaphule.com/savitribaiphule.html Mahatmaphule]</ref> ਭਾਰਤ ਦੀ ਇੱਕ ਸਮਾਜਸੁਧਾਰਿਕਾ ਅਤੇ ਮਰਾਠੀ ਕਵਿਤਰੀ ਸੀ। ਉਨ੍ਹਾਂ ਨੇ ਆਪਣੇ ਪਤੀ [[ਮਹਾਤਮਾ ਜੋਤੀਬਾ ਫੂਲੇ]] ਦੇ ਨਾਲ ਮਿਲਕੇ ਇਸਤਰੀਆਂ ਦੇ ਅਧਿਕਾਰਾਂ ਅਤੇ ਸਿੱਖਿਆ ਲਈ ਬਹੁਤ ਸਾਰੇ ਕਾਰਜ ਕੀਤੇ। ਸਾਵਿਤਰੀਬਾਈ ਭਾਰਤ ਦੇ ਪਹਿਲੀ ਕੰਨਿਆ ਪਾਠਸ਼ਾਲਾ ਵਿੱਚ ਪਹਿਲੀ ਇਸਤਰੀ ਅਧਿਆਪਕ ਸਨ। ਉਨ੍ਹਾਂ ਨੂੰ ਆਧੁਨਿਕ ਮਰਾਠੀ ਕਵਿਤਾ ਦੀ ਅਗਰਦੂਤ ਮੰਨਿਆ ਜਾਂਦਾ ਹੈ।<ref>Savitribai Phule: Kal Ani Kartrutva. Savitribai was a published poet of two poetry collections-Kavyafule and Bawannakashi.</ref> 1852 ਵਿੱਚ ਉਨ੍ਹਾਂ ਨੇ ਅਛੂਤ ਬਾਲਿਕਾਵਾਂ ਲਈ ਇੱਕ ਪਾਠਸ਼ਾਲਾ ਦੀ ਸਥਾਪਨਾ ਕੀਤੀ।<ref>http://www.bamcef.org/index.php?option=com_content&view=article&id=41:salute-to-women-liberator-savitribai-phule&catid=32:articles</ref>
==ਜੀਵਨੀ==
==ਜੀਵਨੀ==
===ਮੁਢਲਾ ਜੀਵਨ===
===ਮੁਢਲਾ ਜੀਵਨ===

08:04, 26 ਮਾਰਚ 2015 ਦਾ ਦੁਹਰਾਅ

ਸਵਿਤਰੀਬਾਈ ਫੂਲੇ ਅਤੇ ਉਸ ਦੇ ਪਤੀ ਦੇ ਬੁੱਤ
ਜਨਮ3 ਜਨਵਰੀ 1831
ਮੌਤ10 ਮਾਰਚ 1897

ਸਾਵਿਤਰੀਬਾਈ ਫੂਲੇ (3 ਜਨਵਰੀ 1831 – 10 ਮਾਰਚ 1897)[1] ਭਾਰਤ ਦੀ ਇੱਕ ਸਮਾਜਸੁਧਾਰਿਕਾ ਅਤੇ ਮਰਾਠੀ ਕਵਿਤਰੀ ਸੀ। ਉਨ੍ਹਾਂ ਨੇ ਆਪਣੇ ਪਤੀ ਮਹਾਤਮਾ ਜੋਤੀਬਾ ਫੂਲੇ ਦੇ ਨਾਲ ਮਿਲਕੇ ਇਸਤਰੀਆਂ ਦੇ ਅਧਿਕਾਰਾਂ ਅਤੇ ਸਿੱਖਿਆ ਲਈ ਬਹੁਤ ਸਾਰੇ ਕਾਰਜ ਕੀਤੇ। ਸਾਵਿਤਰੀਬਾਈ ਭਾਰਤ ਦੇ ਪਹਿਲੀ ਕੰਨਿਆ ਪਾਠਸ਼ਾਲਾ ਵਿੱਚ ਪਹਿਲੀ ਇਸਤਰੀ ਅਧਿਆਪਕ ਸਨ। ਉਨ੍ਹਾਂ ਨੂੰ ਆਧੁਨਿਕ ਮਰਾਠੀ ਕਵਿਤਾ ਦੀ ਅਗਰਦੂਤ ਮੰਨਿਆ ਜਾਂਦਾ ਹੈ।[2] 1852 ਵਿੱਚ ਉਨ੍ਹਾਂ ਨੇ ਅਛੂਤ ਬਾਲਿਕਾਵਾਂ ਲਈ ਇੱਕ ਪਾਠਸ਼ਾਲਾ ਦੀ ਸਥਾਪਨਾ ਕੀਤੀ।[3]

ਜੀਵਨੀ

ਮੁਢਲਾ ਜੀਵਨ

ਸਾਵਿਤਰੀਬਾਈ ਫੁਲੇ ਦਾ ਜਨਮ 3 ਜਨਵਰੀ 1831 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਖੰਦੋਜੀ ਨੇਵਸੇ ਅਤੇ ਮਾਤਾ ਦਾ ਨਾਮ ਲਕਸ਼ਮੀ ਸੀ। ਉਸ ਦੇ ਪਿਤਾ ਪਿੰਡ ਦੇ ਮੁਖੀ ਸੀ। ਸਿਰਫ ਨੌ ਸਾਲ ਦੀ ਉਮਰ ਵਿੱਚ ਸਾਵਿਤਰੀਬਾਈ ਫੂਲੇ ਦਾ ਵਿਆਹ 1840 ਵਿੱਚ ਤੇਰਾਂ ਸਾਲਾ ਜੋਤੀਬਾ ਫੂਲੇ ਨਾਲ ਹੋਇਆ ਸੀ।

ਸਾਵਿਤਰੀਬਾਈ ਫੂਲੇ ਭਾਰਤ ਦੇ ਪਹਿਲੀ ਕੁੜੀਆਂ ਦੀ ਪਾਠਸ਼ਾਲਾ ਦੀ ਪਹਿਲੀ ਪ੍ਰਿੰਸੀਪਲ ਅਤੇ ਪਹਿਲੇ ਕਿਸਾਨ ਸਕੂਲ ਦੇ ਸੰਸਥਾਪਕ ਸਨ। ਮਹਾਤਮਾ ਜੋਤੀਬਾ ਨੂੰ ਮਹਾਰਾਸ਼ਟਰ ਅਤੇ ਭਾਰਤ ਵਿੱਚ ਸਾਮਾਜਕ ਸੁਧਾਰ ਅੰਦੋਲਨ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਵਿਅਕਤੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਔਰਤਾਂ ਅਤੇ ਦਲਿਤ ਜਾਤੀਆਂ ਨੂੰ ਸਿੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਲਈ ਜਾਣਿਆ ਜਾਂਦਾ ਹੈ। ਜੋਤੀਰਾਵ, ਜੋ ਬਾਅਦ ਵਿੱਚ ਵਿੱਚ ਜੋਤੀਬਾ ਦੇ ਨਾਮ ਨਾਲ ਪ੍ਰਸਿੱਧ ਹੋਏ ਸਾਵਿਤਰੀਬਾਈ ਦੇ ਸਰਪ੍ਰਸਤ, ਗੁਰੂ ਅਤੇ ਸਮਰਥਕ ਸਨ। ਸਾਵਿਤਰੀਬਾਈ ਨੇ ਆਪਣੇ ਜੀਵਨ ਨੂੰ ਇੱਕ ਮਿਸ਼ਨ ਦੀ ਤਰ੍ਹਾਂ ਜੀਆ ਜਿਸਦਾ ਉਦੇਸ਼ ਸੀ ਵਿਧਵਾ ਵਿਆਹ ਕਰਵਾਉਣਾ, ਛੁਆਛਾਤ ਮਿਟਾਉਣਾ, ਔਰਤਾਂ ਦੀ ਮੁਕਤੀ ਅਤੇ ਦਲਿਤ ਔਰਤਾਂ ਨੂੰ ਸਿੱਖਿਅਤ ਬਣਾਉਣਾ। ਉਹ ਇੱਕ ਕਵਿਤਰੀ ਵੀ ਸਨ ਉਨ੍ਹਾਂ ਨੂੰ ਮਰਾਠੀ ਦੀ ਆਦਿ ਕਵਿਤਰੀ ਵਜੋਂ ਵੀ ਜਾਣਿਆ ਜਾਂਦਾ ਸੀ।

ਸਾਮਾਜਕ ਮੁਸ਼ਕਲਾਂ

ਸਾਵਿਤਰੀਬਾਈ ਨੇ ਉਸ ਦੌਰ ਵਿੱਚ ਕੰਮ ਸ਼ੁਰੂ ਕੀਤਾ ਜਦੋਂ ਧਾਰਮਿਕ ਅੰਧਵਿਸ਼ਵਾਸ, ਰੂੜੀਵਾਦ, ਛੂਆਛਾਤ, ਦਲਿਤਾਂ ਅਤੇ ਇਸਤਰੀਆਂ ਉੱਤੇ ਮਾਨਸਿਕ ਅਤੇ ਸਰੀਰਕ ਜ਼ੁਲਮ ਆਪਣੀ ਸਿਖਰ ਤੇ ਸਨ। ਬਾਲ-ਵਿਆਹ, ਸਤੀ ਪ੍ਰਥਾ, ਬੇਟੀਆਂ ਨੂੰ ਜੰਮਦੇ ਹੀ ਮਾਰ ਦੇਣਾ, ਵਿਧਵਾ ਇਸਤਰੀ ਦੇ ਨਾਲ ਗੈਰ ਮਨੁੱਖੀ ਸਲੂਕ, ਬੇਮੇਲ ਵਿਆਹ, ਬਹੁਪਤਨੀ ਵਿਆਹ ਆਦਿ ਪ੍ਰਥਾਵਾਂ ਜੋਰਾਂ ਤੇ ਸਨ। ਸਮਾਜ ਵਿੱਚ ਬਰਾਹਮਣਵਾਦ ਅਤੇ ਜਾਤੀਵਾਦ ਦਾ ਬੋਲਬਾਲਾ ਸੀ। ਅਜਿਹੇ ਸਮੇਂ ਸਾਵਿਤਰੀਬਾਈ ਫੁਲੇ ਅਤੇ ਜੋਤੀਬਾਫੁਲੇ ਦਾ ਇਸ ਦੁਰਾਚਾਰੀ ਸਮਾਜ ਅਤੇ ਉਸਦੇ ਅਤਿਆਚਾਰਾਂ ਦੇ ਖਿਲਾਫ ਖੜੇ ਹੋ ਜਾਣਾ ਵੱਡੀ ਕ੍ਰਾਂਤੀ ਦੇ ਸਮਾਨ ਸੀ। ਉਹ ਸਕੂਲ ਜਾਂਦੀ ਸੀ, ਤਾਂ ਲੋਕ ਪੱਥਰ ਮਾਰਦੇ ਸਨ। ਉਨ੍ਹਾਂ ਉੱਤੇ ਗੰਦਗੀ ਸੁੱਟ ਦਿੰਦੇ ਸਨ। ਅੱਜ ਤੋਂ ਲਗਪਗ 160 ਸਾਲ ਪਹਿਲਾਂ ਜਦੋਂ ਕੁੜੀਆਂ ਲਈ ਸਕੂਲ ਖੋਲ੍ਹਣਾ ਪਾਪ ਦਾ ਕੰਮ ਮੰਨਿਆ ਜਾਂਦਾ ਸੀ ਦੇਸ਼ ਵਿੱਚ ਇੱਕ ਇਕੱਲਾ ਕੁੜੀਆਂ ਦਾ ਸਕੂਲ ਕਿੰਨੀਆਂ ਸਾਮਾਜਕ ਮੁਸ਼ਕਲਾਂ ਨਾਲ ਖੋਲਿਆ ਗਿਆ ਹੋਵੇਗਾ।

1 ਜਨਵਰੀ 1848 ਤੋਂ ਲੈ ਕੇ 15 ਮਾਰਚ 1852 ਦੇ ਦੌਰਾਨ ਸਾਵਿਤਰੀਬਾਈ ਫੁਲੇ ਨੇ ਆਪਣੇ ਪਤੀ ਨਾਲ ਮਿਲਕੇ ਲਗਾਤਾਰ ਇੱਕ ਦੇ ਬਾਅਦ ਇੱਕ ਬਿਨਾਂ ਕਿਸੇ ਆਰਥਕ ਮਦਦ ਅਤੇ ਸਹਾਰੇ ਦੇ ਕੁੜੀਆਂ ਲਈ 18 ਸਕੂਲ ਖੋਲੇ।

ਸਾਵਿਤਰੀਬਾਈ ਦੀ ਇੱਕ ਮਸ਼ਹੂਰ ਕਵਿਤਾ

ਜਾਓ ਜਾਕਰ ਪੜ੍ਹੋ-ਲਿਖੋ
ਬਨੋ ਆਤਮਨਿਰਭਰ, ਬਨੋ ਮੇਹਨਤੀ
ਕਾਮ ਕਰੋ-ਗਿਆਨ ਔਰ ਧਨ ਇਕਠਾ ਕਰੋ
ਗਿਆਨ ਕੇ ਬਿਨਾ ਸਬ ਖੋ ਜਾਤਾ ਹੈ
ਗਿਆਨ ਕੇ ਬਿਨਾ ਹਮ ਜਾਨਵਰ ਬਨ ਜਾਤੇ ਹੈਂ
ਇਸ ਲਿਏ ਖਾਲੀ ਨਾ ਬੈਠੋ, ਜਾਓ, ਜਾਕਰ ਸ਼ਿਕਸ਼ਾ ਲੋ
ਦਮਿਤੋਂ ਔਰ ਤਿਆਗ ਦਿਏ ਗਯੋਂ ਕੇ ਦੁਖੋਂ ਕਾ ਅੰਤ ਕਰੋ
ਤੁਮ੍ਹਾਰੇ ਪਾਸ ਸੀਖਨੇ ਕਾ ਸੁਨਹਰਾ ਮੌਕਾ ਹੈ
ਇਸ ਲਿਏ ਸੀਖੋ ਔਰ ਜਾਤਿ ਕੇ ਬੰਧਨ ਤੋੜ ਦੋ
ਬ੍ਰਾਹਮਣੋਂ ਕੇ ਗ੍ਰੰਥ ਜਲਦੀ ਸੇ ਜਲਦੀ ਫੇਂਕ ਦੋ

  1. Mahatmaphule
  2. Savitribai Phule: Kal Ani Kartrutva. Savitribai was a published poet of two poetry collections-Kavyafule and Bawannakashi.
  3. http://www.bamcef.org/index.php?option=com_content&view=article&id=41:salute-to-women-liberator-savitribai-phule&catid=32:articles