ਵਿਖੰਡਨ (ਮੌਤ ਦਾ ਚਿੰਨ੍ਹ): ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
ਛੋ added Category:ਵਿਧੀ ਵਿਗਿਆਨ using HotCat |
||
ਲਾਈਨ 1: | ਲਾਈਨ 1: | ||
ਮੌਤ ਤੋਂ ਕੁਝ ਮਿੰਟਾਂ ਉੱਪਰੰਤ ਹੀ [[ਰੈਟਿਨਾ ਦੇ ਵੈਸੀਕਲ੍ਜ਼]] ਵਿੱਚ ਮੌਜੂਦ ਖੂਨ ਦੇ ਕਾਲਮਾਂ ਵਿੱਚ ਖੂਨ ਦਾ ਵਿਖੰਡਨ ਨਜ਼ਰ ਆਉਂਦਾ ਹੈ ਜੋ ਕਿ ਇੱਕ ਘੰਟੇ ਤੱਕ ਰਹਿੰਦਾ ਹੈ। ਇਹ ਆਮ ਤੌਰ ਤੇ ਇੱਕ ਕਤਾਰ ਵਿੱਚ ਖੜੇ ਟਰੱਕਾਂ ਵਾਂਗ ਨਜ਼ਰ ਆਉਂਦਾ ਹੈ ਅਤੇ ਇਸ ਲਈ ਇਸਨੂੰ ਅੰਗ੍ਰੇਜ਼ੀ ਵਿੱਚ trucking ਕਹਿੰਦੇ ਹਨ। ਇਹ ਰਕਤਚਾਪ ਘੱਟ ਹੋਣ ਕਰ ਕੇ ਪੂਰੇ ਸ਼ਰੀਰ ਵਿੱਚ ਹੁੰਦਾ ਹੈ ਪਰ ਇਸਨੂੰ ਅੱਖਾਂ ਵਿੱਚ [[ਔਪਥੈਲਮੋਸਕੋਪ]] ਰਾਹੀਂ ਵੇਖਿਆ ਜਾ ਸਕਦਾ ਹੈ। |

[[ਸ਼੍ਰੇਣੀ:ਵਿਧੀ ਵਿਗਿਆਨ]] |
20:30, 14 ਜਨਵਰੀ 2017 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਮੌਤ ਤੋਂ ਕੁਝ ਮਿੰਟਾਂ ਉੱਪਰੰਤ ਹੀ ਰੈਟਿਨਾ ਦੇ ਵੈਸੀਕਲ੍ਜ਼ ਵਿੱਚ ਮੌਜੂਦ ਖੂਨ ਦੇ ਕਾਲਮਾਂ ਵਿੱਚ ਖੂਨ ਦਾ ਵਿਖੰਡਨ ਨਜ਼ਰ ਆਉਂਦਾ ਹੈ ਜੋ ਕਿ ਇੱਕ ਘੰਟੇ ਤੱਕ ਰਹਿੰਦਾ ਹੈ। ਇਹ ਆਮ ਤੌਰ ਤੇ ਇੱਕ ਕਤਾਰ ਵਿੱਚ ਖੜੇ ਟਰੱਕਾਂ ਵਾਂਗ ਨਜ਼ਰ ਆਉਂਦਾ ਹੈ ਅਤੇ ਇਸ ਲਈ ਇਸਨੂੰ ਅੰਗ੍ਰੇਜ਼ੀ ਵਿੱਚ trucking ਕਹਿੰਦੇ ਹਨ। ਇਹ ਰਕਤਚਾਪ ਘੱਟ ਹੋਣ ਕਰ ਕੇ ਪੂਰੇ ਸ਼ਰੀਰ ਵਿੱਚ ਹੁੰਦਾ ਹੈ ਪਰ ਇਸਨੂੰ ਅੱਖਾਂ ਵਿੱਚ ਔਪਥੈਲਮੋਸਕੋਪ ਰਾਹੀਂ ਵੇਖਿਆ ਜਾ ਸਕਦਾ ਹੈ।